ਸਤਿਗੁਰੁ
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥
ਸਤਿਗੁਰੁ ਹਮੇਸ਼ਾ ਹੈ ਨਾ ਉਹ ਪੈਦਾ ਹੁੰਦਾ ਹੈ ਨਾ ਮਰਦਾ ਹੈ ਜਿਸਦਾ ਕਦੀ ਨਾਸ ਨਹੀ ਹੋ ਸਕਦਾ ਤੇ ਉਹ ਹਰ ਘਟ ਵਿੱਚ ਹੈ
ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥
Guru Raam Daas Ji in Raag Kaanraa – 1310
ਨਾਨਕ, ਗੁਰੂ, ਗੁਰੂ ਹੈ ਸਤਿਗੁਰੁ ਮੈ ਸਤਿਗੁਰੁ, ਸਰਨਿ ਮਿਲਾਵੈਗੋ
ਗੁਰਮਤਿ ਅਨੁਸਾਰ ਜੀਵ ਨੇ ਕਿਸ ਪ੍ਰਕਾਰ ਸ਼ਬਦ ਗੁਰੂ ਵਿਚ ਸਮਾਉਣਾ ਹੈ ।
ਮੈ ਸਤਿਗੁਰੁ ਸਰਨਿ ਮਿਲਾਵੈਗੋ।।
ਮੈ = ਮੇਰਾ ਮਨ
ਸਤਿਗੁਰ = ਮੇਰਾ ਸਤਿਗੁਰ
ਮਿਲਾਵੈਗੋ = ਮੈ + ਸਤਿਗੁਰ = ੧ = ਪੂਰਨਬ੍ਰਹਮ
ਭਜਹੁ ਗੋਬਿੰਦ ਭੂਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥
ਇਹ ਊਪਰੋਕਤ ਅਵਸਥਾ ਮਾਨਸ ਜਨਮ (ਜੂਨੀ) ਵਿਚ ਘੱਟਦੀ ਹੈ ।
ਨਾਨਕ, ਗੁਰੂ, ਗੁਰੂ ਹੈ ਸਤਿਗੁਰੁ ਮੈ ਸਤਿਗੁਰੁ,
ਨਾਨਕ = ਗੁਰਬਾਣੀ ਲਿਖਣ ਵਾਲੇ ਸਤਿਗੁਰੁ
ਗੁਰੂ = ਮੇਰਾ ਗੁਰੂ ਕੋਣ ਹੈ ?
ਗੁਰੂ ਹੈ ਸਤਿਗੁਰੁ = ਪੂਰਨਬ੍ਰਹਮ (ਸਤਿਗੁਰ) ਜੂਨੀ ਤੋਂ ਪਾਰਬ੍ਰਹਮ (ਗੁਰੂ) ਅਜੀਨੀ ਅਵਸਥਾ ਦੀ ਪ੍ਰਾਪਤੀ ਵਾਲਾ ।
ਜੇ ਇਕੁ ਹੋਇ ਤ ਉਗਵੈ : ਜੋ ਜੀਵ ਇਜ ਹੋ ਕਿ ਉਗ ਪਇਆ ਹੈ ?
ਸਤਿਗੁਰ : ਮਾਨੁੱਖ ਜੂਨੀ ਵਿਚ (ਮੱਹਲਾ: ੧-੧੦)
ਗੁਰੂ: ਅਜੂਨੀ (ਹੁਕਮ, ਪਾਰਬ੍ਰਹਮ, ਪਰਮਿਸਰ, ਪ੍ਰਭੂ)