Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮੰਨੈ ਮਗੁਨ ਚਲੈ ਪੰਥੁ

ਪਦਛੇਦ ਕਰਦਿਆਂ ਬਾਣੀ ਦਾ ਅਨਰਥ ਤਾ ਨਹੀਂ ਕੀਤਾ ਗਿਆ?

ਮੰਨੈ ਮਗੁ ਨ ਚਲੈ ਪੰਥੁ ।।
ਪਉੜੀ 14 ਪੰਨਾ 3
(ਮਨਮੁਖਿ ਅਕਲ) ਅਰਥ ਬਣਦਾ ਮੱਨਣ ਤੋ ਬਾਦ ਪੰਥ ਮਾਰਗ ਤੇ ਨਹੀਂ ਚੱਲੇਗਾ । ਮਗੁ ਅਰਥ ਹੈ ਰਸਤਾ ਤੇ ਮੰਨੈ ਦਾ ਅਰਥ ਹੈ ਮੱਨਣ ਦੇ ਬਾਦ ਯਾ ਮੱਨਣ ਤੇ। ਜੇ ਬਾਣੀ ਪਣੀਏ ਸਹੀ ਪਦਛੇਦ ਹੋਣਾ ਚਾਹੀਦਾ ਕੇ

ਮੰਨੈ ਮਗੁਨ ਚਲੈ ਪੰਥੁ ।।
(ਗੁਰਮੁਖਿ ਅਕਲ)
ਅਰਥ – ਮੰਨਣ ਤੇ ਪੰਥ ਹੁਕਮ ਵਿੱਚ ਮਗਨ ਚੱਲੇਗਾ । ਚਲੇ ਯਾ ਚਲੈ ਨਾਲ ਮਾਰਗਿ ਪੰਥਿ ਚਾਹੀਦਾ ਨਾ ਕੇ ਮਗੁ ਪੰਥੁ ਤਾਹੀਂ ਮਗੁਨ ਪੰਥੁ ਸਹੀ ਹੈ ਜੀ।

ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥
ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥