Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਹਾਕਾਲ

ਏਕੈ ਮਹਾਕਾਲ ਹਮ ਮਾਨੈ ॥ ਮਹਾ ਰੁਦ੍ਰ ਕਹ ਕਛੂ ਨ ਜਾਨੈ॥

l ਏਕੇ ਮਹਾਕਾਲ਼ ਦਾ ਮਤਲਬ (ਹਾਕਮ )ਏ ਜੋ ਪਾਰਬ੍ਰਹਮ ਪ੍ਰਮੇਸਰ, ਜਿਸ ਦਾ ਤਿਨ ਲੋਕ ਚ (ਹੁਕਮ )ਚਲਦਾ ਏ, ਜਿਸ ਅਕਾਲ ਤੇ ਕਾਲ ਪੈਦਾ ਕੀਤਾ ਏ, ” ਕਾਲ ਅਕਾਲ ਖਸਮ ਕਾ ਕੀਨਾ ” ਖਸਮ ਏ ਮਹਾਕਾਲ਼ ਹਾਕਮ, ਜਿਸ ਨੇ ਕਾਲ ਅਕਾਲ ਦੀ ਖੇਡ ਬਣਾ ਕੇ, ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭਿ ਸੰਸਾਰ ੳੁਪਾੲਿਅਾ! ! ਖੰਡੇ ਦੀਆ ਦੋ ਧਾਰਾ ਨੇ, ੨ ਤਰਾ ਦੇ ਹੁਕਮ ਪੈਦਾ ਕਰ ਕੇ, ਕਾਲ ਵਸ ਏ (ਮਨ) ਦਾ ਹੁਕਮ ਵਿਰੋਧੀ ਅਸੁਰ ਏ, ਅਕਾਲ ( ਚਿਤ) ਜੋ ਸਾਡਾ ਸਤਗੁਰੁ ਏ ਓਸ ਦਾ ਹੁਕਮ ਜੋ ਪ੍ਰਮੇਸਰ ਦਾ ਏ,  ਸੁਰ ਤੇ ਅਸੁਰ ਪੈਦਾ ਕਰ ਕੇ ਸ੍ਰਿਸਟੀ ਦੀ ਰਚਨਾ ਕੀਤੀ, ਓਸ ਮਾਹਾਕਾਲ਼ ਦੀ ਗ਼ਲ ਕਰ ਰਹੇ ਨੇ ਦਸਮ ਪਾਤਸਹ, “ਏਕੈ ਮਹਾਕਾਲ ਹਮ ਮਾਨੈ ”  ਏਕ ਮਹਾਕਾਲ਼ ਹਾਕਮ ਨੂ ਮੰਨਿਆ ਏ ਜਿਸ ਅਕਾਲ ਸਰੂਪੀ ਹੁਕਮ ਚਲਦਾ ਏ, “ਮਹਾ ਰੁਦ੍ਰ ਕਹ ਕਛੂ ਨ ਜਾਨੈ”  ਜਿਸ ਨੂ ਮਹਾ ਰੁਦਰ ਕੇਹਦੇ ਨੇ ਅਵਤਾਰ ਹੋਇਆ ਦਤਾ ਤ੍ਰੇਯ ਜੋ ਸ਼ਿਵ ਸ਼ੰਕਰ ਏ ਸਭੁ  ਵੀ ਕੇਹਦੇ ਨੇ ਓਸ ਬਾਰੇ ਕੁਛ ਨ੍ਹੀ ਜਾਣਿਆ ਨਾ, ਅਸੀ  ਜੇ ਜਾਣਿਆਂ ਏ ਕੇਵਲ ਓਸ ਪਾਰਬ੍ਰਹਮ ਪ੍ਰਮੇਸਰ ਨੂ

 ਬ੍ਰਹਮ ਬਿਸਨ ਕੀ ਸੇਵ ਨ ਕਰਹੀ ॥ ਤਿਨ ਤੇ ਹਮ ਕਬਹੂੰ ਨਹੀ ਡਰਹੀ ॥

 ਬ੍ਰਹਮ ਬਿਸਨ ਦੀ ਸੇਵ ਨਹੀ ਕਰੀ ਕਦੇ ?, ਜੇ ਸੇਵ ਕਰੀ ਵੀ ਏ ? ਤਾ  ਓਹ ਵੀ ਸ਼ਬਦ ਵਿਚਾਰ ਦੀ ਕਰੀ ਏ, ” ਗੁਰ ਕੀ ਸੇਵਾ ਸ਼ਬਦ ਵਿਚਾਰ ” ਅਪਣੇ ਅੰਦਿਰ ਹੀ ਸ਼ਬਦ ਦੀ ਵਿਚਾਰ ਕਰਨੀ ਅਸਲ ਓਹਿ ਸੇਵ ਏ ਸਾਡੀ, “ਤਿਨ ਤੇ ਹਮ ਕਬਹੂੰ ਨਹੀ ਡਰਹੀ” ਕੇਹਦੇ ਅਸੀ ਕਦੇ ਵੀ ਨਹੀ ਡਰੇ ਓਹਨਾਂ ਤੌ ਜਿਨਾ ਦਾ ਲੋਕੀ ਭੈ ਮਂਨਦੈ ਨੇ, ਪੰਡਿਤ ਵਿਦਵਾਨ ਸੀ ਜੋ ਓਹ ਲੋਕਾ ਨੂ  ਦੇਵਿ ਦੇਵਤਿਆ ਭੈ ਦਿੰਦੇ ਸੀ ਜਿਵੇ ਹੁਣ ਸਾਡੇ ਸਿਖ ਪੰਡਿਤ ਵਿਦਵਾਨ ਵੀ ਸੰਤਾ ਮਹਪੁਰਸਾ ਦਾ ਡਰ ਦੇ ਆਮ ਲੋਕਾ ਨੂ ਡਰਾਉਣ ਲਗ ਜਾਂਦੇ ਨੇ ਕਰਮਕਾਂਡ ਵਲ ਲਾ ਰਹੇ ਨੇ ਅਜ ਵੀ ਲੋਕਾ ਨੂ,

ਮਹਾਕਾਲ ਕਾਲਿਕਾ ਅਰਾਧੀ ॥ ਇਹਿ ਬਿਧਿ ਕਰਤ ਤਪਸਿਆ ਭਯੋ ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥  ਮਹਕਾਲ ਏ ਹਾਕਮ ਕਾਲਿਕਾ ਓਸ ਦਾ ਹੁਕਮ ਏ ਸ਼ਬਦ ਗੁਰੂ ਜਿਸ ਦੀ ਅਰਾਧਨਾ ਕਰਨੀ ਏ ਹਿਰਦੇ ਚ, ਤ੍ਰਕੁਟੀ ਚੋ ਸੁਰਿਤ ਟੁਟ ਕੇ ਹਿਰਦੇ ਚ ਟਿਕ ਜਾਣੀ ਫਿਰ ਚੰਡੀ ਪਰਗਟ ਹੁੰਦੀ ਏ,,ਅੰਤਰ ਬੈਠ ਕੇ ਹੇਮਕੁੰਟ ਇ ਹਿਰਦਾ ਏ ਹਿਵਾ ਘਰ ਸਾਡਾ ਓਥੇ ਸੁਰਿਤ ਨੂ ਜੋੜ ਦੇਣਾ ਬਾਹਰੋ ਸੰਸਾਰ ਚੋ ਪੁਟ ਕੇ, ਇਹਿ ਬਿਧਿ ਕਰਤ ਤਪਸਿਆ ਭਯੋ” ਏਸ ਬਿਧੀ ਨਾਲ਼ ਤਪਸਿਆ ਕਰੀ ਏ ਦਸਮ ਪਾਤਸਾਹ ਨੇ, (ਓਹ ਝੂਠ ਕੇਹ ਰਹੇ ਨੇ ਕਿ ਚੋਕਡਾ ਮਾਰ ਕੇ ਅਖ਼ਾ ਬੰਦ ਕਰ ਕੇ ਤਪਸਿਆ ਕੀਤੀ ), ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥ ੨ ਤੌ ੧ ਏਸ ਬਿਧੀ ਨਾਲ਼ ਅਸੀ ਏਕ ਹੋਇ ਆ, ਏਹ ਰਸਤਾ ਸਾਨੂ ਦਸ ਕੇ ਗਏ ਨੇ ੨ ਤੌ ੧ ਹੋਣ ਦਾ

Resize text