ਤੀਰਥੁ
ਇਸ ਦੁਨੀਆ ਵਿੱਚ ਧਾਰਮਿਕ ਕਹਾਉਣ ਵਾਲੇ ਲੋਗ ਚਾਹੇ ਉਹ ਕਿਸੀ ਵੀ ਧਰਮ ਨੂੰ ਮੰਨਣ ਦੀ ਹਾਮੀ ਭਰਦੇ ਹੋਣ, ਉਹ ਆਪਣੇ – ਆਪਣੇ ਤੀਰਥ ਅਸਥਾਨ ਬਣਾ ਲੈਂਦੇ ਨੇ ਪਰ ਸੱਚੇ ਮਾਰਗ ਤੇ ਚੱਲਣ ਵਾਲਿਆਂ ਲਈ ਸੰਸਾਰ ਤੇ ਕੋਈ ਵੀ ਜਗ੍ਹਾ ਤੀਰਥ ਨਹੀ ਹੁੰਦੀ ਸਗੋਂ ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਅਸਲ ਵਿੱਚ ਹਰੀ ਦਾ ਦਾਸ, ਸੰਸਾਰ ਦੇ ਹਰ ਤੀਰਥ ਤੋਂ ਵੱਡਾ ਹੈ ।
ਕਹਿ ਕਬੀਰ ਹਉ ਭਇਆ ਉਦਾਸੁ ॥ ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥ ਪੰਨਾ ੩੩੧