Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਦੀਵਾ ਅਤੇ ਦੀਵਾਲੀ

ਪੋਥੀ ਪੁਰਾਣ ਕਮਾਈਐ ॥
ਭਉ ਵਟੀ ਇਤੁ ਤਨਿ ਪਾਈਐ ॥
ਸਚੁ ਬੂਝਣੁ ਆਣਿ ਜਲਾਈਐ ॥੨॥
ਇਹੁ ਤੇਲ ਦੀਵਾ ਇਉ ਜਲੈ ॥
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥

ਜੇ ਪਰਮੇਸਰ ਦੀ ਪ੍ਰਾਪਤੀ ਕਰਨੀ ਹੈ ਤੇ ਭਾਉ ਭਗਤੀ ਦੀ ਬੱਤੀ ਬਣਾ ਕੇ ਗੁਰਬਾਣੀ ਦਾ ਤੇਲ ਲੈ ਕੇ ਤਨ (ਆਪਣੇ ਸ਼ਰੀਰ ਨੂੰ) ਦੀਵਾ ਬਣਾ ਕੇ ਗਿਆਨ ਦੀ ਰੋਸ਼ਨੀ ਪੈਦਾ ਕਰਨੀ ਪੈਣੀ ।


पोथी पुराण कमाइीऔ ॥
भङ
भऊ वटी इितु तनि पाइीऔ ॥
सचु बूझणु आणि जलाइीऔ ॥२॥
बिहु तेलु दीवा इिडु जलै ॥
करि चानण साहिब त मिलै ॥१॥ रहा/ ॥


To Light this lamp of Spirituality:
Let contemplation on the Spiritual Wisdom of Scriptures be the oil, let the Love of God be the wick.
Then the flame of understanding of Truth will light this lamp.