ਸੋ ਜਾਗੈ ਜੋ ਤਤੁ ਬੀਚਾਰੈ
ਸੋ ਜਾਗੈ ਜੋ ਤਤੁ ਬੀਚਾਰੈ॥
ਗੁਰਬਾਣੀ ਜਾਗਣ ਦੀ ਗ਼ਲ ਕਰ ਰਹੀ ਏ ਤਤ ਬਿਚਾਰ ਕਿ ਹੁਣ ਏਥੇ ਤਤ ਬਿਚਾਰ ਕੀ ਏ ? ਤਤ ਬਿਚਾਰ ਅਪਨੇ ਮੂਲ ਜੋਤਿ ( ਆਤਮਾ ) ਬਾਰੇ ਜਾਨਣ ਦੀ ਗ਼ਲ ਜੋ ਸਾਨੂ ਗੁਰਬਾਣੀ ਚ ਅਖ਼ਰੀ ਰੂਪ ਦੇ ਦਸੀ ਹੋਇ ਏ ਤਤ ਬਿਚਾਰ,,,,,
ਆਪਿ ਮਰੈ ਅਵਰਾ ਨਹ ਮਾਰੈ॥
ਆਪਿ ਮਰੇ ਤੌ ਭਾਵ ? ਜਿਓਦੇ ਜੀਅ ( ਮਰੈ ) ਮੁਕਤਿ ਹੋ ਕਿ ਸੰਸਾਰੀ ਮਨ ਦੀਆ ਲੋਭਕ ਇਛਾਵਾ ਤੌ ਜਿਹਨਾਂ ਦਾ ਸਾਨੂ ਨੇਹ ( ਲਗਾਉ ) ਆਪਣੇ ਸਰੀਰਕ ਸੁਖ ਦੀਆ ਕਲਪਨਾਵਾ ਨੂ ਮਾਰ ਕਿ ਜੇ ਕੋਇ ਜਾਗ ਜਾਵੇ ,,,
ਸੋ ਜਾਗੈ ਜੋ ਏਕੋ ਜਾਣੈ॥
ਓਸ ਪਾਰਬ੍ਰਹਮ ਏਕੋ ਨੂ ਜਾਣ ਕਿ ਜਾਗਣਾ ਏ ਜੋ ਜੀਵ ਸੁਤਾ ਪਿਆ ਸੰਸਾਰ ਨੂ ਸਚ ਮੰਨੀ ਬੈਠਾ ਪਰ ਗੁਰਬਾਣੀ ਏਸ ਨੂ ਸੁਪਨਾ ਕੇਹਿ ਰਹਿ ਏ ਜੋ ਜੀਵ ਅਪਨੇ ਮੂਲ ਨੂ ਪਛਾਣ ਕਿ
ਪਰਕਿਰਤਿ ਛੋਡੈ ਤਤੁ ਪਛਾਣੈ॥
ਏਸ ਜੜ ਪਰਕਿਰਤੀ ਨੂ ਛੱਡ ਕਿ ਓਸ ਪਰਮ ਤਤ (ਆਤਮਾ ) ਨੂ ਪਛਾਣ ਲਵੇ ਕੋਇ ਵਿਆਕਤੀ ਪੰਡਿਤ ਦੇ ਬਣਾਏ ਹੋਇ ਚਹੁ ਵਰਨਾ ਚੋ ਕੋਇ ਵੀ ਹੋਵੇ
ਚਹੁ ਵਰਨਾ ਵਿਚਿ ਜਾਗੈ ਕੋਈ॥ ਜਮੈ ਕਾਲੈ ਤੇ ਛੂਟੇ ਸੋਇ॥SGGS 1128.
ਸੰਸਾਰੀ ਪੰਡਿਤ ਦੇ ਬਣਾਏ ਹੋਇ ਵਰਨ ਵੰਡ ਵਿਚਿ ਕੋਇ ਵਿਆਕਤੀ ਜਾਗ ਜਾਵੇ ਆਤਮਿਕ ਗਿਆਨ ਲੇ ਕਿ ਤਾ ਜਮੈ ਕਾਲ ਤੌ ਛੁਟਕਾਰਾ ਪਾ ਸਕਦਾ ਓਹ ਗੁਰਮੁਖਿ ਏਸ ਸੰਸਾਰ ਚੋ,,,,,,,