Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਧਰਮ ਰਾਇ ਨੋ ਹੁਕਮੁ ਹੈ

ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥

ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥

ਸਿਰੀਰਾਗੁ ਮ:੩

ਪੰਨਾ ੩੯

ਪਦ ਅਰਥ

ਆਤਮ+ਤਮਾ .. ਆਤਮਾ

ਪਰਮ+ਆਤਮ+ਤਮਾ…ਪਰਮਾਤਮਾ

ਧਰਮ ਰਾਇ = ਮੂਲਹੁਕਮੁ ਕਿਸ ਦਾ?

ਪਰਮੇਸਰ ਦਾ।