Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਲੇਸ਼ ਕੌਣ ਹਨ ?

ਧਰਮ ਨੂੰ ਧੰਦਾ ਬਣਾਉਣ ਵਾਲੇ ਪ੍ਰਚਾਰਕ ਮਲੇਸ਼ ਹਨ ਮਸੰਦ ਪ੍ਰਚਾਰਕ ਜਿਹੜੇ ਫੂਕੈ ਸੀ ਅਗ਼ ਲਾ ਕਿ ।ਦੁਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ॥ਦੁਸ਼ਟ ਕੌਣ ਨੇ,,,?,,,ਜਦੋਂ ਗੁਰਮਤ ਪ੍ਰਕਾਸ਼ ਹੁੰਦੀ ਹੈ ਤਾਂ ਬਥੇਰੇ ਨੇ ਮੀਣੇ ਮਸੰਦ ਜਿਨ੍ਹਾਂ ਨੂੰ ਫਿਕਰ ਪੈ ਜਾਂਦੈ ਕਿ ਸਾਡਾ ਧੰਧਾ ਬੰਦ ਹੋਊ,,ਡੇਰਾ ਬੰਦ ਹੋਊ,,ਸਾਨੂੰ ਸ੍ਰੀ ੧੦੮ ਸ੍ਰੀ,, ਬ੍ਰਹਮ ਗਿਆਨੀ ,,ਮਹਾਂਪੁਰਖ ਕਿਸੇ ਨੇ ਨੀਂ ਮੰਨਣਾ,,,,ਉਹ ਵਿਰੋਧ ਵਿੱਚ ਖੜ੍ਹੇ ਹੋ ਜਾਂਦੇ ਨੇ ਗੁਰਮਤ ਦੇ,,ਉਹ ਦੁਸ਼ਟ ਨੇ,,,ਸੱਚ ਦੇ ਖਿਲਾਫ ਉਠਵਤ ਉਤਪਾਤਾ,,,ਇਹ ਵੀ ਕਮਰ ਕਸ ਲੈਂਦੇ ਨੇ ਗੁਰਮਤ ਦੇ ਖਿਲਾਫ , ,ਦਸਮ ਪਾਤਸ਼ਾਹ ਦੇ ਵਕਤ ਵੀ ਸੀ ਮੀਣੇ ਮਸੰਦ,,ਹੁਣ ਵੀ ਨੇ,,,ਰਹਿਣਗੇ ਵੀ,,,,,,ਸਕਲ ਮਲੇਛ ਕਰੋ ਰਣ ਘਾਤਾ ॥, ਹਿ ਪਾਰਬ੍ਰਹਮ ਪ੍ਰਮੇਸਰ ਇਨ੍ਹਾਂ ਮਲੇਛਾਂ ਦਾ ਰਣ ਵਿੱਚ ਘਾਤ ਕਰੋ,,,,,ਰਣ ਵਿੱਚ ਘਾਤ ਕਿਵੇਂ,,?,,,ਕੋਈ ਗੁਰਮੁਖ ਪੈਦਾ ਕਰੋ,,,ਗੁਰਮੁਖੀ ਬੁਧੀ ਹੀ ਚੰਡੀ ਹੈ,,ਗਿਆਨ ਚਰਚਾ ਨਾਲ ਸਭ ਸਾਹਮਣੇ ਇਨ੍ਹਾਂ ਦਾ ਮਲੇਛਾਂ ਨੂੰ ਹਰਾਓ,,,ਦਸਮ ਪਾਤਸ਼ਾਹ ਨੇ ਹਰਾ ਦਿੱਤੇ ਸਨ ਮੀਣੇ ਮਸੰਦ ਧੀਰਮਲਿਏ,,,,

To be continued…