ਨਿਹੰਗ ਫੋਜ, ਦਸਮ ਗ੍ਰੰਥ ਅਤੇ ਅੱਜਕਲ ਦੇ ਵਿੱਦਵਾਨ
ਵਿਦਵਾਨਾਂ ਨੂੰ ਜੰਗ ਦੇ ਨਿਯਮ ਕੀ ਪਤਾ। ਕਿਤਾਬਾਂ ਪੜਕੇ ਨੀ ਜੰਗ ਦੇ ਨਿਯਮ ਸਿਖੇ ਜਾਂਦੇ। ਉਸਦੇ ਲਈ ਰਣ ਵਿਚ ਉਤਰਨਾ ਪੈਂਦਾ ਮਰਨ ਕਬੂਲ ਕਰਕੇ। ਦਸਮ ਪਾਤਸ਼ਾਹ ਨੇ ਖਾਲਸਾ ਫੌਜ ਨੂੰ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਾਰੇ ਜੰਗ ਦੇ ਨਿਯਮ ਹੀ ਸਿਖਾਏ ਨੇ। ਏਨਾ ਨਿਯਮਾਂ ਨੂੰ ਓਹੀ ਫੋਲੋ ਕਰ ਸਕਦਾ ਜਿਸਨੇ ਤਨ,ਮਨ,ਧਨ ਗੁਰੂ ਨੂੰ ਸਓਂਪਿਆ ਹੈ। ਸ਼੍ਰੀ ਦਸਮ ਗ੍ਰੰਥ ਦੇ ਵਿਰੋਧੀਆਂ ਦੇ ਦਾਦੇ ਪੜਦਾਦੇ ਨੇ ਕਦੇ ਨੰਗੀ ਕਿਰਪਾਨ ਤਕ ਨੀ ਫੜੀ ਤੇ ਜੰਗ ਦੇ ਨਿਯਮ ਦਸਦੇ ਨੇ ਖਾਲਸੇ ਨੂੰ।
Also read