ਆਪੇ ਜਾਣੈ ਆਪੇ ਦੇਇ
ਆਪੇ ਜਾਣੈ
ਆਪੇ ਦੇਇ ॥
ਆਖਹਿ ਸਿ ਭਿ
ਕੇਈ ਕੇਇ ॥
ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ, ਪਰ ਬਹੁਤ ਵਿਰਲੇ ਹਨ ਉਹ ਸੱਜਣ ਜੇਹੜੇ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ।
He Himself knows, He Himself gives. Few, very few are those who acknowledge this.