Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਆਪ ਗੁਰਬਾਣੀ ਵਿਚਾਰੋ

ਹਰ ਗੱਲ ਜੋ ਗੁਰਬਾਣੀ ਵਿੱਚ ਵਰਜ਼ੀ ਹੈ ਸੰਤ ਕਰ ਰਹੇ ਨੇ,,,,ਇਹ ਬਾਣੀ ਤੇ ਕਬਜ਼ਾ ਕਰੀ ਫਿਰਦੇ ਨੇ ਸੰਤ ਤਾਂ ਕਿ ਕਿਤੇ ਕਿਸੇ ਨੇ ਵਿਚਾਰ ਲਈ ਤਾਂ ਸਾਨੂੰ ਕੀਹਨੇ ਪੁੱਛਣੈ,,ਪਰਦਾ ਪਾ ਰਹੇ ਨੇ ਸਹੀ ਵਿਆਖਿਆ ਤੇ,,,,ਵਾਰ ਵਾਰ ਪਾਠ ਕਰਾਉਂਦੇ ਨੇ ਇਸ ਬਾਣੀ ਦਾ,,ਪੰਜਾਹ ਪਾਠ ਸੌ ਪਾਠ ਕਰਨ ਲਈ ਕਿਉਂ ਕਹਿੰਦੇ ਨੇ,,?,,,ਪੜ੍ਹਨ ਲੱਗ ਪਿਆ ਤਾਂ ਵਿਚਾਰੇਗਾ ਨਹੀਂ,,,ਵਾਰ ਵਾਰ ਪੜ੍ਹਨ ਦੇ ਫਲ ਬਹੁਤ ਵੱਡੇ ਦੱਸਦੇ ਨੇ,,ਲੋਭ ਲੁਭਾ ਦਿੰਦੇ ਨੇ,,,,ਸੌ ਪਾਠ ਕਰ ਲੈ ਤਾਂ ਜਨਮ ਸਫਲ,,ਚਲੋ ਜੀ,,,,ਗੱਲ ਖਤਮ,,,ਐਦਾਂ ਹੀ ਕਰਦੇ ਨੇ ਇਹ ਲੋਕ,,,ਭਗਤ ਨਾਮਦੇਵ ਦੇ ਮੰਦਿਰ ਤੇ ਕਬਜ਼ਾ ਕਰ ਲਿਆ ਪੰਡਿਤ ਕਿ ਉਹ ਮੂਰਤੀ ਪੂਜਾ ਦੇ ਖਿਲਾਫ ਸੀ,,ਉਹਦੀ ਹੀ ਮੂਰਤੀ ਲਾ ਿਦੱਤੀ ਤਾਂ ਕਿ ਕਿਤੇ ਹੋਰ ਕਿਸੇ ਨੇ ਮੰਦਿਰ ਤੋਂ ਸਹੀ ਪ੍ਰਚਾਰ ਕਰ ਦਿੱਤਾ ਤਾਂ ਸਾਰੇ ਮੰਦਰ ਢਹਿ ਜਾਣਗੇ,,,ਇਹ ਕੁਝ ਹੁੰਦੈ ਐਥੇ,,,ਇਹ ਸਾਕਤਾਂ ਦੇ ਤਰੀਕੇ ਨੇ ਲੋਕਾਂ ਦੇ ਮੂੰਹ ਬੰਦ ਕਰਨ ਦੇ,,,ਸੁਖਮਨੀ ਸਾਹਿਬ ਦੇ ਪਾਠ ਕਰਾ ਰਹੇ ਹਾਂ,,ਗੁਰਬਾਣੀ ਨਾਲ ਜੋੜ ਰਹੇ ਹਾਂ,,ਸੁਸਾਇਟੀਆਂ ਬਣਾ ਕੇ ਸੌ ਪਾਠ,,ਦੋ ਸੌ ਪਾਠ ਕਰਨਗੇ,,ਪਰ ਕਦੇ ਗਹਿਰੀ ਵਿਚਾਰ ਨਹੀਂ ਹੋਣ ਦੇਣਗੇ,,ਪੰਡਿਤ ਵੀ ਓਧਰ ਨਾਮਦੇਵ ਦੀ ਮੂਰਤੀ ਬਣਾਈ ਬੈਠਾ ਹੈ ਕਿ ਜੇ ਕੋਈ ਮੂਰਤੀ ਦੇ ਖਿਲਾਫ ਬੋਲੇਗਾ ਤਾਂ ਅਸੀਂ ਰੌਲਾ ਪਾਵਾਂਗੇ ਕਿ ਨਾਮਦੇਵ ਦੀ ਨਿੰਦਿਆ ਕਰਦੈ,,,,ਸਭ ਹਰਾਮਖੋਰ ਨੇ ਇਹ ਲੋਕ,,,ਜੇ ਸਰਕਾਰ ਕੋਲ ਅਫਸਰ ਨੇ ਤਾਂ ਅਪਰਾਧੀ ਵੀ ਬਹੁਤ ਚਲਾਕ ਨੇ,,,ਭਗਤਾਂ ਨੇ ਸਹੀ ਮਾਰਗ ਦੱਸਿਆ ਤਾਂ ਇਹ ਹਰਾਮਖੋਰ ਵੀ ਰਸਤਾ ਭਟਕਾਉਂਦੇ ਨੇ,,,ਪਰ ਅਸੀਂ ਤਾਂ ਇਨ੍ਹਾਂ ਤੋਂ ਹੀ ਗਿਆਨ ਲੈਣ ਤੁਰ ਪੈਂਦੇ ਹਾਂ,,,,ਆਪ ਗੁਰਬਾਣੀ ਵਿਚਾਰੋ,,,

May be an image of 3 people

Also read

ਗੁਰਬਾਣੀ ਦੇ ਸੰਸਾਰੀ ਅਰਥ ਕਰਨ ਵਾਲੇ ਅਗਿਆਨੀ – Basics of Gurbani

ਨਿਹੰਗ ਫੋਜ, ਦਸਮ ਗ੍ਰੰਥ ਅਤੇ ਅੱਜਕਲ ਦੇ ਵਿੱਦਵਾਨ – Basics of Gurbani