Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਆਤਮਾ, ਪਰਮਾਤਮਾ ਅਤੇ ਗੁਰਮਤਿ (ਆਤਮ ਅਤੇ ਪਰਮੇਸਰੁ)

ਕਿਸੇ ਵੀ ਭਾਸ਼ਾ ਵਿੱਚ ਸ਼ਬਦ ਕਿਵੇਂ ਘੜੇ ਜਾਂਦੇ ਨੇ, ਨਵੇਂ ਸ਼ਬਦ ਕਿਵੇ ਜੋੜੇ ਜਾਂਦੇ ਨੇ? ਇਸ ਪਿੱਛੇ ਭਾਸ਼ਾ ਵਿਗਿਆਨ, ਵਿਆਕਰਣ ਅਤੇ ਸੂਝ ਬੂਝ ਹੂੰਦੀ ਹੈ। ਜਿਵੇਂ ਅਦਬ ਅੱਗੇ ਬੇ ਲਗਾ ਦੋ ਤਾਂ ਬੇਅਦਬ ਹੋ ਜਾਂਦਾ ਹੈ। ਨਾਮ ਅੱਗੇ ਬਦ ਲਗਾ ਦੇਵੋ ਬਦਨਾਮ ਸ਼ਬਦ ਬਣ ਜਾਂਦਾ ਹੈ। ਜਦੋਂ ਸਾਨੂੰ ਮੂਲ ਸਿਧਾਂਤ ਦਾ ਪਤਾ ਲੱਗ ਜਾਵੇ ਤਾਂ […]

ਗੁਰਬਾਣੀ ਮੁਤਾਬਿਕ ਜੀਵ

ਗੁਰਬਾਣੀ ਮੁਤਾਬਿਕ ਇਹ ਸਭ ਜੀਵ ਨੇ ? ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ ( 835 )ਜੇ ਅਸੀ ਮਾਸ ਖਾਣ ਨੂ ਪਾਪ ਮਂਨਦੇ ਆ ,,,,ਤਾਂ ਸਭ ਤੋ ਪਹਿਲਾ ਸਾਨੂ ੪ ਸ਼੍ਰੇਣਿਆ ਵਿਚ ਆਉਂਦੇ ਜੀਵ ਖਾਣੇ ਛੱਡਣੇ ਪੈਣਗੇ ,,,,,, ਇਸ ਲ਼ਈ ਗੁਰਮਤ ਅਨੁਸਾਰ ਜੀਵ ਹਤਿਆ ਤੋ ਕੋਈ ਵੀ ਨਹੀ ਬਚ ਸਕਦਾ,,,,,,,,, ????,,,,ਅੰਡਜ […]

ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ

ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥ ਬੇਦ ਕਤੇਬ ਕਹਹੁ ਮਤ ਝੂਠੇ,,,,ਮੁਸਲਮਾਨ ਤੇ ਬੇਦ ਨੂ ਝੂਠਾ ਕਹਿ ਰਿਹਾ ਤੇ ਹਿੰਦੂ ਕਤੇਬ ਨੂ ਝੂਠ ਕਹਿ ਰਿਹਾ,,ਝੂਠਾ ਜੋ ਨ ਬਿਚਾਰੈ,, , ਝੂਠਾ ਓਹ ਹੈ ਜੋ ਇਹਨਾ ਗ੍ਰੰਥਾਂ ਤੇ ਬਿਚਾਰ ਨਹੀ ਕਰਦਾ ,,,,,,,,,,ਕਿਉ ਕਿ […]

ਓਅੰ ਗੁਰਮੁਖਿ ਕੀਓ ਅਕਾਰਾ ॥

ੳਅੰ ਗੁਰਮੁਖਿ ਕੀੳ ਅਕਾਰਾ ॥ ਪੰਨਾ ੨੫੦ ੳਅੰਕਾਰ ਲਖੈ ਜਉ ਕੋਈ ॥ ਪੰਨਾ ੩੪੦ ੳਅੰ + ਅਕਾਰ = ੳਅੰਕਾਰ ਨਿਰੰਕਾਰ ੳਅੰਕਾਰ ਆਪਿ ਨਿਰਗੁਨ ਸਰਗੁਨ ਏਕ ॥ ਪੰਨਾ ੨੫੦ ੳਅੰ = ਨਿਰਗੁਨੳਅੰਕਾਰ = ਸਰਗੁਨ ੳਅੰਕਾਰ ਆਦਿ ਮੈ ਜਾਨਾ ॥ ਪੰਨਾ ੩੪੦ ੳਅੰਕਾਰ ਸ੍ਰੀਸ਼ਟੀ ਦਾ ਆਦਿ ਹੈ ।ੳਅੰ, ੳਅੰਕਾਰ ਦਾ ਆਦਿ ਹੈ । ਗੁਰਬਾਣੀ ਅੰਦਰ ੳਅੰਕਾਰ ਸ਼ਬਦ […]

ਸਤਿਨਾਮ ਜੋ ਪੁਰਖ ਪਛਾਨੈ

ਸਤਿਨਾਮ ਜੋ ਪੁਰਖ ਪਛਾਨੈ ॥ ਸਤਿਨਾਮ ਲੈ ਬਚਨ ਪ੍ਰਮਾਨੈ ॥ ਸਤਿਨਾਮੁ ਮਾਰਗ ਲੈ ਚਲਹੀ ॥ ਤਾ ਕੋ ਕਾਲ ਨ ਕਬਹੂੰ ਦਲਹੀ ॥੨੩॥  ਸਤਿਨਾਮ ਤੇਰਾ ਪਰਾ ਪੂਰਥਲਾ । ਪੰਨਾ ੧੦੮੩ ਪਰਾ ਪੂਰਬਲਾ =ਸ਼ਿਸ਼ਟੀ ਤੋਂ ਪਹਿਲਾਂਮੂਲੁ ਸਤਿ, ਸਤਿ ਉਤਪਤਿ॥ ਪੰਨਾ ੨੮੪ਮਨ ਦੀ ਉਤਪਤੀ ਸਤਿ ਸਰੂਪੀ ਮੂਲ ਚੋਂ ਹੋਈ ਹੈ। ਜਪਿ ਮਨ ਸਤਿਨਾਮੁ ਸਦਾ ਸਤਿਨਾਮੁ ॥ਜੇ ਮਨ ਆਪਣੇ […]

ਵਰਤ (ਬ੍ਰਤ) ਅਤੇ ਪੂਜਾ

ਕਰਮ ਧਰਮ ਨੇਮ ਬ੍ਰਤ ਪੂਜਾ ॥ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥ ਵਰਤ ਪੂਜਾ ਪਾਖੰਡ ਵਾਲੇ ਨਿਤਨੇਮ ਅਸੀਂ ਧਰਮ ਦੇ ਨਾਂ ਤੇ ਕਰਮ ਕਾੰਡ ਕਰਦੇ ਹਾਂ ਜਿਸਦਾ ਪਰਮੇਸਰ ਭਗਤੀ ਨਾਲ ਕੋਈ ਵਾਸਤਾ ਨਹੀਂ ਹੈ । ਪਰਮੇਸਰ ਪਾਰਬ੍ਰਹਮ ਨੂੰ ਜਾਨਣਾ ਹੀ ਅਸਲੀ ਧਰਮ ਹੈ । To be continued…

ਮਾਯਾ ਅਤੇ ਸਿੱਧ

ਸਿਝੰਤ ਸੂਰ ਜੁਝੰਤ ਚਾਵ ॥ਨਿਰਖੰਤ ਸਿਧ ਚਾਰਣ ਅਨੰਤ ॥ਉਚਰੰਤ ਕ੍ਰਿਤ ਜੋਧਨ ਬਿਅੰਤ ॥੪੨੨॥(ਕਲਕੀ ਅਵਤਾਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ) Explanationਇੱਥੇ ਸੁਰਮਿਆਂ ਨੂੰ ਆ ਰਹੀ ਸੋਝੀ ਦੀ ਗੱਲ ਕਰ ਰਹੇ ਨੇ ਪਾਤਸ਼ਾਹ । ਇਸ ਲਈ ਸੂਰਮੇ ਬੜੇ ਚਾ ਨਾਲ ਗਿਆਨ ਚਰਚਾ ਕਰ ਰਹੇ ਨੇ । ਸੂਰਮਿਆਂ ਦਾ ਰੁਝਾਨ ਤੇ ਚਾਵ ਹਮੇਸ਼ਾ ਜੂਜਣ ਵਿੱਚ ਹੀ ਹੁੰਦਾ । […]

ਆਖਿਰ ਕਿਉਂ ਨਹੀਂ ਹੋ ਰਿਹਾ ਗੁਰੂ ਦੇ ਕਹੇ ਵਾਲਾ ਪ੍ਰਚਾਰ ?

1) ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ “ਊਹਾਂ ਤਉ ਜਾਈਐ ਜਉ ਈਹਾਂ ਨ ਹੋਇ” ਜਾਂ “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥” ਤਾਂ ਉਹ ਤੀਰਥਾਂ ‘ਤੇ ਜਾਣੋ ਹਟ ਜਾਣਗੇ ਅਤੇ ਇਹਨਾਂ ਦਾ ਚਲਾਇਆ ਹੋਇਆ ਕਾਰੋਬਾਰ ਬੰਦ ਹੋ ਜਾਵੇਗਾ । 2) ਜੇ ਲੋਕਾ ਨੂੰ ਦੱਸ ਦਿੱਤਾ ਕਿ ਗੁਰਬਾਣੀ […]

Resize text