Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ

ਨੁਕਤੇ ਕੇ ਹੇਰ-ਫੇਰ ਸੇ ਖੁਦ ਸੇ ਜੁਦਾ ਹੂਆ | ਨੀਚੇ ਸੇ ਊਪਰ ਕਰ ਦੀਆ, ਖੁਦ ਹੀ ਖੁਦਾ ਹੁਆ ।


~ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥ (ਆਦਿ ਗ੍ਰੰਥ, ਕਬੀਰ, ਪੰਨਾ ੧੩੬੫)


ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਨ ਕਰੈ ॥ (ਆਦਿ ਗ੍ਰੰਥ, ਕਬੀਰ ਜੀ, ਪੰਨਾ ੧੩੭੬)


ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਦਿ ਦਿਖਾਲਿ ॥ (ਆਦਿ ਗ੍ਰੰਥ, ਫਰੀਦ, ਪੰਨਾ ੧੩੮੪)


ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੈ ਭਇਆ ਭਿਖਾਰੀ ॥ (ਆਦਿ ਗ੍ਰੰਥ, ਰਵਿਦਾਸ ਜੀ, ਪੰਨਾ ੬੫੭)


ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥ (ਆਦਿ ਗ੍ਰੰਥ, ਮ. ੯, ਪੰਨਾ ੭੨੬)


ਮੰਨੇ ਕੀ ਗਤਿ ਕਹੀ ਨ ਜਾਇ ॥ (ਆਦਿ ਗ੍ਰੰਥ, ਮ. ੧, ਪੰਨਾ ੩)


ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰ ॥ (ਆਦਿ ਗ੍ਰੰਥ, ਮ. ੧, ਪੰਨਾ ੪੬੯)


ਕਬੀਰ ਜਾ ਕਉ ਖੋਜਤੇ ਪਾਇਉ ਸੋਈ ਠਉਰੁ ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥ (ਆਦਿ ਗ੍ਰੰਥ, ਕਬੀਰ, ਪੰਨਾ ੧੩੬੯)

Resize text