Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕੀ ਭਗਤ ਨਾਮਦੇਵ ਜੀ ਮੂਰਤੀ ਪੂਜਕ ਸੀ?

ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ॥ ਰਹਾਉ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥੧॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥੨॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ […]

ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਨਾਮ ਦੇ ਗੁਰਬਾਣੀ ਵਿੱਚ ਜੋ ਅਰਥ ਸਪਸ਼ਟ ਹੁੰਦਾ ਹੈ ਉਹ ਹੈ “ਗਿਆਨ ਤੋਂ ਪ੍ਰਾਪਤ ਸੋਝੀ” (awareness) ਅਤੇ ਇਸ ਦੀ ਪ੍ਰਾਪਤੀ ਦੀ ਕ੍ਰਿਆ “ਹੁਕਮ” ਭਾਵ ਗੁਰਪ੍ਰਸਾਦ ਰਾਹੀਂ ਹੋਣੀ ਇਸ ਲਈ ਗੁਰਮਤਿ ਵਿੱਚ ਜਿੱਥੇ ਵੀ ਇਹ ਸ਼ਬਦ ਆਇਆ ਹੈ ਉਹ ਜਾਂ ਤਾਂ ਸੋਝੀ ਜਾਂ ਇਸ ਸੋਝੀ ਦੀ ਪ੍ਰਾਪਤੀ ਦੀ ਕ੍ਰਿਆ ਹੁਕਮ ਬਣਦਾ ਹੈ। ਕੁੱਝ ਵੀਰ ਇਸਦਾ ਅਰਥ […]

Resize text