Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਿੱਖੀ ਅਤੇ ਸਿੱਖਣ ਲਈ ਸਵਾਲ

ਸਿੱਖ ਦਾ ਅਰਥ ਹੁੰਦਾ ਸਿੱਖਣ ਵਾਲਾ, ਗੁਰਸਿੱਖ ਦਾ ਅਰਥ ਗੁਰ (ਗੁਣਾਂ) ਦੀ ਸਿੱਖਿਆ ਲੈਣ ਵਾਲਾ। ਗਿਆਨੀ ਜੋ ਗੁਣਾਂ ਦੀ ਵਿਚਾਰ ਕਰੇ ਗਿਆਨ ਪ੍ਰਾਪਤ ਕਰ ਲਵੇ ਤੇ ਲੋਕਾਂ ਨੂੰ ਗੁਣਾਂ ਬਾਰੇ ਦੱਸ ਸਕੇ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥ ਗੁਣਦਾਤਾ ਵਿਰਲਾ ਸੰਸਾਰਿ॥ ਸਾਚੀ ਕਰਣੀ ਗੁਰ ਵੀਚਾਰਿ॥”। ਸਿੱਖ ਦਾ ਸਵਾਲ ਪੁੱਛਣਾ ਗੁਰਮਤਿ ਦੀ ਸਿੱਖਿਆ ਲੈਣਾ […]

ਆਖਿਰ ਕਿਉਂ ਨਹੀਂ ਹੋ ਰਿਹਾ ਗੁਰੂ ਦੇ ਕਹੇ ਵਾਲਾ ਪ੍ਰਚਾਰ ?

1) ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ “ਊਹਾਂ ਤਉ ਜਾਈਐ ਜਉ ਈਹਾਂ ਨ ਹੋਇ“ ਜਾਂ “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥“ ਤਾਂ ਉਹ ਤੀਰਥਾਂ ‘ਤੇ ਜਾਣੋ ਹਟ ਜਾਣਗੇ ਅਤੇ ਇਹਨਾਂ ਦਾ ਚਲਾਇਆ ਹੋਇਆ ਕਾਰੋਬਾਰ ਬੰਦ ਹੋ ਜਾਵੇਗਾ । 2) ਜੇ ਲੋਕਾ ਨੂੰ ਦੱਸ ਦਿੱਤਾ ਕਿ ਗੁਰਬਾਣੀ ਭਾਣਾ ਮੰਨਣ […]