Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ

ਅੱਜ ਸਿੱਖਾਂ ਵਿੱਚ ਕਈ ਭੁਲੇਖੇ ਪਾਏ ਹੋਏ ਨੇ ਪਾਖੰਡ ਭਗਤੀ ਕਰਨ ਕਰਾਉਣ ਵਾਲਿਆਂ ਨੇ ਜਿਹਨਾਂ ਵਿੱਚੋਂ ਇੱਕ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਦਾ ਅਰਥ ਹੁੰਦਾ ਹੈ ਜੋ ਮ੍ਰਿਤ ਨਾ ਹੋਵੇ ਜਾਂ ਜੋ ਮਰੇ ਨਾ, ਸਦੀਵ ਰਹੇ। ਕੋਈ ਆਖਦਾ ੨ ਵਜੇ ਉੱਠੋ, ਕੋਈ ਆਖਦਾ ੪ ਵਜੇ ਅੰਮ੍ਰਿਤ ਵੇਲਾ ਹੁੰਦਾ, ਕੋਈ ਆਖਦਾ ੧੨-੧੨ਃ੩੦ ਸਵੇਰ ਦੇ ਅੰਮ੍ਰਿਤ ਵੇਲਾ ਹੁੰਦਾ। […]

ਹੁਕਮ ਅਤੇ ਪਾਤਿਸ਼ਾਹ

ਹੁਕਮ ਤਾਂ ਵਰਤ ਰਹਿਆ ਹਰ ਵੇਲੇ। ਇਕ ਭਾਣਾ ਦਰਗਾਹ ਤੋਂ ਆਇਆ ਦੂਜਾ ਸਾਡੇ ਮਨ ਦੀ ਇੱਛਾ ਹੈ “ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥” ਆਪਣੇ ਮਨ ਦੀ ਇੱਛਾ ਜਾਂ ਭਾਣੇ ਤੇ ਚੱਲਣ ਦੀ ਸੋਚ ਜਦੋਂ ਹੁਕਮ ਨਾਲ ਨਹੀਂ ਰਲਦੀ ਤਾਂ ਦੁਖ ਮਿਲਦੇ। ਭਾਣਾ ਜਾਂ ਇੱਛਾ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਅਸੀਂ ਆਖ ਤਾਂ […]

ਸਾਨੂੰ ਕੌਣ ਚਲਾ ਰਹਿਆ ਹੈ? ਸਾਡੇ ਤੇ ਕਿਸਦਾ ਹੁਕਮ ਚਲਦਾ?

ਓਹੁ ਅਬਿਨਾਸੀ ਰਾਇਆ॥ ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ॥੧॥ ਰਹਾਉ॥ ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ॥ ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ॥੧॥ ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ॥ ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ॥੨॥ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ […]

ਗੁਰਬਾਣੀ ਦੇ ਇੱਕ ਤੋਂ ਜਿਆਦਾ ਅਰਥ ਹੋ ਸਕਦੇ ਨੇ?

ਕਈ ਵੀਰਾਂ ਭੈਣਾਂ ਨਾਲ ਵਿਚਾਰ ਕਰਦੇ ਇਹ ਸੁਣਨ ਨੂੰ ਮਿਲਦਾ ਹੈ ਕੇ ਜਿੰਨੀ ਵਾਰ ਗੁਰਬਾਣੀ ਪੜ੍ਹੋ ਵੱਖਰੇ ਅਰਥ ਪਤਾ ਲੱਗਦੇ, ਇੱਕ ਵੀਰ ਆਖਦਾ ਇਹ ਤਾਂ ਲੋਕਾਂ ਦੇ ਆਵਦੇ ਅਨੁਭਵ ਤੇ ਨਿਰਭਰ ਕਰਦਾ ਹੈ ਕੇ ਉਹਨਾਂ ਨੂੰ ਕੀ ਗਲ ਸਮਝ ਲੱਗਣੀ, ਕਈ ਆਖਦੇ ਬਾਣੀ ਦੇ ਅੰਤਰੀਵ ਭਾਵ ਵੱਖਰੇ ਹੁੰਦੇ ਸੰਸਾਰੀ ਭਾਵ ਵੱਖਰੇ ਹੁੰਦੇ, ਕਿਸੇ ਨਾਲ ਵਿਚਾਰ […]