Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਉਦਮ

ਉਦਮੁ ਦਾ ਅਰਥ ਹੁੰਦਾ ਕੋਸ਼ਿਸ਼। ਗੁਰਮਤਿ ਅਨੁਸਾਰ ਮਨੁੱਖ ਦੀ ਸੋਚ ਹੀ ਉਦਮ ਹੈ ਕੋਸ਼ਿਸ਼ ਹੈ ਜਤਨ ਹੈ। ਮਨੁੱਖ ਕਈ ਪ੍ਰਕਾਰ ਦੇ ਉਦਮ/ਜਤਨ ਨਿਤ ਕਰਦਾ। ਮਾਇਆ ਦੀ ਪ੍ਰਾਪਤੀ ਲਈ। ਵਿਕਾਰਾਂ ਕਾਰਣ। ਵਿਕਾਰ ਮਨ ਵਿੱਚ ਉਠਦੀਆਂ ਲਹਿਰਾਂ ਹਨ। ਬਿਅੰਤ ਹਨ। ਅਨੇਕਾਂ ਉਦਾਹਰਣ ਦੇ ਕੇ ਪਾਤਿਸ਼ਾਹ ਸਮਝਾਉਂਦੇ ਹਨ ਕੇ ਸੋਚਣ ਨਾਲ ਕੁੱਝ ਨਹੀਂ ਹੁੰਦਾ। ਗੁਰਮਤਿ ਕਰਮ (ਕੰਮ/ਕੋਸ਼ਿਸ਼) ਦੀ […]

Death ਮਰਨਾ ਕੀ ਹੈ

ਅਬ ਕੈਸੇ ਮਰਉ ਮਰਨ ਮਨ ਮਾਨਿਆ॥ ਮਰਿ ਮਰਿ ਜਾਤੇ ਜਿਨ ਰਾਮ ਨ ਜਾਨਿਆ।। ਘਟ ਅੰਦਰਲੀ ਜੋਤ ਦਾ ਮਰਨ ਨਹੀਂ ਹੁੰਦਾ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥” ਹਰ ਜੀਵ ਭਾਵੇਂ ਉਹ ਅੰਡੇ ਤੋਂ ਪੈਦਾ ਹੋਵੇ, ਜਰਾਸੀਮ ਹੋਵੇ, ਭਾਵੇਂ ਮਾਤ ਗਰਬ ਤੋਂ ਪੈਦਾ ਹੋਵੇ ਜਾਂ ਜਮੀਨ ਤੋਂ ਉਗਣ ਵਾਲੇ ਪੇੜ ਪੌਧੇ ਹੋਣ ਸਾਰਿਆਂ ਵਿੱਚ […]

ਗੁਰਮਤਿ ਵਿੱਚ ਬਿਬੇਕ ਦੇ ਅਰਥ ਕੀ ਹਨ?

ਅੱਜ ਦਾ ਵਿਸ਼ਾ ਬੇਬੇਕ ਦਾ ਹੈ। ਗੁਰਮਤਿ ਬਿਬੇਕ ਕਿਸਨੂੰ ਮੰਨਦੀ ਹੈ ਇਹ ਵੇਖਾਂਗੇ ਉਸਤੋਂ ਪਹਿਲਾਂ ਆਮ ਪ੍ਰਚਲਿਤ ਬਿਬੇਕੀਆਂ ਦਾ ਇੱਕ ਕਿਸਾ ਵੇਖਦੇ ਹਾਂ ਅਤੇ ਦੂਜੇ ਧਰਮਾਂ ਵਿੱਚਲਾ ਬਿਬੇਕ ਵੀ ਸਮਝਾਂਗੇ। ਕੁਝ ਸਾਲ ਪਹਿਲਾਂ ਦੀ ਗਲ ਹੈ ਇੱਕ ਕੀਰਤਨੀ ਜੱਥਾ ਸਾਡੇ ਸ਼ਹਿਰ ਆਇਆ। ਅਸੀਂ ਬੜੇ ਮਾਣ ਨਾਲ, ਚਾ ਨਾਲ ਉਹਨਾਂ ਨੂੰ ਗੁਰੂ ਘਰ ਵਿੱਚ ਲੈਕੇ ਆਏ। […]