ਠਾਕੁਰ ਅਤੇ ਪ੍ਰਭ
ਗੁਰਬਾਣੀ ਵਿੱਚ ਠਾਕੁਰ ਲਫ਼ਜ਼ ਬਹੁਤ ਵਾਰ ਆਇਆ ਹੈ ਪਰ ਕੀ ਅਸੀਂ ਜਾਣਦੇ ਹਾਂ ਕੇ ਠਾਕੁਰ ਕੌਣ ਹੈ? ਕਿੱਥੇ ਵਸਦਾ? ਅੱਜ ਗੁਰਬਾਣੀ ਤੋਂ ਇਸਦੀ ਖੋਜ ਕਰਾਂਗੇ। ”ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ॥੧॥” – ਹਰਿ ਹੀ ਰਾਮ, ਹਰਿ ਹੀ ਠਾਕੁਰ ਹੈ ਤੇ ਹਰਿ ਸੇਵਕ ਵੀ ਕਹਿਆ ਹੈ ਇਹਨਾਂ ਪੰਕਤੀਆਂ ਵਿੱਚ। ਹਰਿ ਅਤੇ […]