Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਓਅੰ ਗੁਰਮੁਖਿ ਕੀਓ ਅਕਾਰਾ ॥

ੳਅੰ ਗੁਰਮੁਖਿ ਕੀੳ ਅਕਾਰਾ ॥ ਪੰਨਾ ੨੫੦

ੳਅੰਕਾਰ ਲਖੈ ਜਉ ਕੋਈ ॥ ਪੰਨਾ ੩੪੦

ੳਅੰ + ਅਕਾਰ = ੳਅੰਕਾਰ

ਨਿਰੰਕਾਰ ੳਅੰਕਾਰ ਆਪਿ ਨਿਰਗੁਨ ਸਰਗੁਨ ਏਕ ॥ ਪੰਨਾ ੨੫੦

ੳਅੰ = ਨਿਰਗੁਨ
ੳਅੰਕਾਰ = ਸਰਗੁਨ

ੳਅੰਕਾਰ ਆਦਿ ਮੈ ਜਾਨਾ ॥ ਪੰਨਾ ੩੪੦

ੳਅੰਕਾਰ ਸ੍ਰੀਸ਼ਟੀ ਦਾ ਆਦਿ ਹੈ ।
ੳਅੰ, ੳਅੰਕਾਰ ਦਾ ਆਦਿ ਹੈ ।

ਗੁਰਬਾਣੀ ਅੰਦਰ ੳਅੰਕਾਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਭਗਤ ਕਬੀਰ ਦੁਆਰਾ ਹੋਈ ਹੈ ।

Resize text