Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

Shabad Kosh

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ॥ ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ॥ ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ॥ ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ॥

ਗੁਰਮੁਖਿ ਸਬਦਕੋਸ਼ : ਗੁਰਮੁਖਿ ਸਬਦਕੋਸ਼ (ਸਾਰੀਆਂ ਫਾਇਲਾਂ ਇੱਕ ਜਗ੍ਹਾ) (gurmukhisabadkosh.blogspot.com)

ਗੁਰਬਾਣੀ ਮਹਾਨਕੋਸ਼ ਸ਼ਬਦ ਕੋਸ਼