Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋ ਪਖ੍ਯਾਨ – ਪਠਨ ਪਾਠਨ ਦੀ ਵਿਧੀ

Original Writer: ਗੁਰਚਰਨਜੀਤ ਸਿੰਘ ਲਾਂਬਾ( ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ ) ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਕਾਨ੍ਹ ਸਿੰਘ ਜੀ ਨੇ ਇਕ ਬੜੀ ਹੀ ਦਿਲਚਸਪ ਟਿੱਪਣੀ ਕੀਤੀ ਸੀ ਕਿ ਹਜ਼ੂਰ ਨੇ ਆਪਣੀ ਕਲਮ ਅਤੇ ਕ੍ਰਿਪਾਨ ਕਦੇ ਵੀ ਸੁੱਕਣ ਨਹੀਂ ਸੀ ਦਿੱਤੀ। ਦੀਨ ਦੁਨੀ ਦੇ ਮਾਲਕ ਬਚਿਤ੍ਰ ਗੁਰੂ ਦੀ […]

ਗੁਰਬਾਣੀ ਵਿੱਚ ਅੱਲਾਹ

ਅਸੀਂ ਇਹ ਤਾਂ ਆਖ ਦਿੰਦੇ ਹਾਂ ਕੇ ਗੁਰਮਤਿ ਉਪਦੇਸ਼ ਚਾਰੇ ਵਰਣਾਂ ਨੂੰ ਸਾਂਝਾ ਹੈ। ਪੂਰੀ ਇਨਸਾਨੀਅਤ ਲਈ ਹੈ ਪਰ ਕਦੇ ਵਿਚਾਰਿਆ ਕੇ ਕਿਵੇਂ? ਜਦੋਂ ਧਰਮ ਦੀ ਗੱਲ ਚਲਦੀ ਹੈ ਹੰਕਾਰ ਵਿੱਚ ਆਪਣੇ ਆਪ ਨੂੰ ਸਬ ਤੋਂ ਬਿਹਤਰ ਦੱਸਣ ਦੀ ਲੜਾਈ ਵਿੱਚ ਪੈ ਜਾਂਦੇ ਹਾਂ। ਗੁਰੁਆਂ ਦੇ ਉਪਦੇਸ਼ ਨੂੰ ਪੂਰੀ ਮਾਨਵਤਾ ਵਿੱਚ ਪਹੁੰਚਾਣ ਅਤੇ ਲੋਕਾਂ ਵਿੱਚ […]

ਸਿੱਖੀ ਵਿੱਚ ਵੈਰ ਤੇ ਬਦਲਾ (Revenge)

ਗੁਰਬਾਣੀ ਨੇ ਅਕਾਲ ਮੂਰਤ ਜੋਤ ਜੋ ਘਟ ਘਟ ਵਿੱਚ ਮੌਜੂਦ ਹੈ ਅਕਾਲ ਦੀ ਮੂਰਤ ਹੈ ਅਕਾਲ ਦੇ ਅੱਠ ਮੂਲ ਗੁਣਾਂ ਵਿੱਚੋਂ ਉਸਦਾ ਇੱਕ ਮੂਲ ਗੁਣ ਨਿਰਵੈਰਤਾ ਦੱਸਿਆ ਹੈ। ਗੁਰਬਾਣੀ ਵਿੱਚ ਮਨ ਦੇ ਸੁਭਾਅ ਅਤੇ ਵਿਕਾਰਾਂ ਦੁਆਰਾ ਮਨੁੱਖ ਦੀ ਕਾਇਆ (presence) ਤੇ ਹੋਣ ਵਾਲੇ ਨੁਕਸਾਨ ਬਾਰੇ ਬਹੁਤ ਵਿਸਥਾਰ ਨਾਲ ਸਮਝਾਇਆ ਹੈ। ਮਨੁੱਖ ਦੀ ਕਾਇਆ ਉਸਦਾ ਸੰਸਾਰ […]

ਮੰਦੇ ਬੋਲ

ਮਨੁੱਖ ਦਾ ਸੁਭਾਅ ਹੈ ਕੇ ਜਦੋਂ ਸ਼ਬਦ ਮੁੱਕ ਜਾਂਦੇ ਹਨ, ਤਲਖਾਈ ਵੱਧ ਜਾਂਦੀ ਹੈ ਤਾਂ ਮਨੁੱਖ ਮੰਦਾ ਬੋਲਦਾ ਹੈ ਤੇ ਗਾਲ ਕੱਡਦਾ ਹੈ। ਉਸ ਸਮੇਂ ਉਹ ਦੂਜੇ ਨੂੰ ਆਪਣੇ ਤੋਂ ਨੀਵਾਂ, ਕਮਜੋਰ ਜਾਂ ਮੂਰਖ ਸਮਝ ਰਹਿਆ ਹੁੰਦਾ ਹੈ। ਗੁਰਬਾਣੀ ਦਾ ਇਸ ਬਾਰੇ ਫੁਰਮਾਨ ਹੈ ਜਬ ਕਿਸ ਕਉ ਇਹੁ ਜਾਨਸਿ ਮੰਦਾ॥ ਤਬ ਸਗਲੇ ਇਸੁ ਮੇਲਹਿ ਫੰਦਾ॥ […]

Resize text