Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਤ੍ਰ ਅਨੇਕ ਚਲਾਵਤ ਘਾਵ ਤਊ ਤਨ ਏਕੁ ਨ ਲਾਗਨ ਪਾਵੈ

ਸੱਤ ਅਨੇਕ ਚਲਾਵਸਤ੍ਰ ਅਨੇਕ ਚਲਾਵਤ ਘਾਵ ਤਊ ਤਨ ਏਕੁ ਨ ਲਾਗਨ ਪਾਵੈ ॥ ਅਕਾਲ ਉਸਤਤਿ, ਸ੍ਰੀ ਦਸਮ ਗ੍ਰੰਥ

ਗੁਰਮੁਖਿ ਦੀ ਅਵਸਥਾ – ਵਿੱਕਾਰ ਸ਼ਤਰੂ ਨੇ ਵਿੱਕਾਰ ਵਾਰ ਕਰਦੇ ਨੇ..ਘਾਵ ਕਰਦੇ ਨੇ..ਪਰ ਜੇ ਹੁਕਮ ਦੀ ਸਰਨ ਹੈ ਤਾਂ ਨਹੀਂ ਲੱਗਦਾ ਇੱਕ ਵੀ ਘਾਵ ।

ਭਗਤ ਦੀ ਅਵਸਥਾ – ਚਾਹੇ ਬਾਹਰਲਾ ਵੀ ਸ਼ਤਰੂ ਹੈ; ਕੋਈ ਕੁਝ ਨਹੀਂ ਕਰ ਸਕਦਾ । ਦਸਮ ਪਾਤਿਸਾਹ ਕਹਿੰਦੇ ਨੇ ਮੈਂ ਜਿਸਦੀ ਸਰਨ ਹਾਂ। ਉਹ ਮੇਰੇ ਪਿੱਛੇ ਖੜਾ ਹੈ ਜੰਗ ਦੇ ਮੈਦਾਨ ਵਿੱਚ ਵੀ । ਤਿੰਨ ਵਾਰ ਕੀਤੇ ਸਨ ਪਰ ਵਾਲ ਵੀ ਵਿੰਗਾ ਨਹੀਂ ਹੋਇਆ…

ਖਾਲਸੇ ਦੀ ਅਵਸਥਾ – ਜਨਮ ਮਰਨ ਪਰਮੇਸਰ ਦੇ ਹੱਥ ਹੈ ਸਭ । ਜਦ ਉਹ ਚਾਹੇਗਾ ਮਾਰਨਾ ਫਿਰ ਕੋਈ ਬਚਾ ਵੀ ਨਹੀਂ ਸਕਦਾ । ਭਗਤ ਹੁਕਮ ਵਿੱਚ ਹੁੰਦੇ ਨੇ ਤੇ ਵਿੱਕਰਾਂ ਦੀ ਮਾਰ ਤੋਂ ਬਚੇ ਰਹਿੰਦੇ ਨੇ

No photo description available.
Resize text