ਰਾਮ ਨਾਮ ਬਿਨੁ ਕਿਨਿ ਗਤਿ ਪਾਈ
( ਸ੍ਰੀ ); ਬਚਿਤ੍ਰ ਨਾਟਕ ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ ।।ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ।।ਕਿਤੇ ਚੀਰ ਕਾਨੰ ਜੁਗੀਸੰ ਕਹਾਯੰ ।।ਸਭੈ ਫੋਕਟੰ ਧਰਮ ਕਾਮੰ ਨ ਆਯੰ ।। ਕਈਆ ਨੇ ਨਾਸਾ ਮੂੰਦ ਕੇ ਸਮਾਧੀਆਂ ਲਾਈਆਂ ਹਨ, ਤੇ ਕਈ ਬ੍ਰਹਮਚਾਰੀ ਹੋਏ ਹਨ । ਕਈਆ ਨੇ ਗਲ ਵਿਚ ਕੰਠੀ ਪਾਈ ਹੈ , ਕਈਆ ਨੇ ਸਿਰ ਤੇ ਜਟਾ […]