ਸਤਿਨਾਮ ਜੋ ਪੁਰਖ ਪਛਾਨੈ
ਸਤਿਨਾਮ ਜੋ ਪੁਰਖ ਪਛਾਨੈ ॥ ਸਤਿਨਾਮ ਲੈ ਬਚਨ ਪ੍ਰਮਾਨੈ ॥ ਸਤਿਨਾਮੁ ਮਾਰਗ ਲੈ ਚਲਹੀ ॥ ਤਾ ਕੋ ਕਾਲ ਨ ਕਬਹੂੰ ਦਲਹੀ ॥੨੩॥ ਸਤਿਨਾਮ ਤੇਰਾ ਪਰਾ ਪੂਰਥਲਾ । ਪੰਨਾ ੧੦੮੩ ਪਰਾ ਪੂਰਬਲਾ =ਸ਼ਿਸ਼ਟੀ ਤੋਂ ਪਹਿਲਾਂਮੂਲੁ ਸਤਿ, ਸਤਿ ਉਤਪਤਿ॥ ਪੰਨਾ ੨੮੪ਮਨ ਦੀ ਉਤਪਤੀ ਸਤਿ ਸਰੂਪੀ ਮੂਲ ਚੋਂ ਹੋਈ ਹੈ। ਜਪਿ ਮਨ ਸਤਿਨਾਮੁ ਸਦਾ ਸਤਿਨਾਮੁ ॥ਜੇ ਮਨ ਆਪਣੇ […]