ਜਪ ਅਤੇ ਤਪ (Jap and Tap), ਵਾਹਿਗੁਰੂ ਬਾਰ ਬਾਰ ਬੋਲਣਾ ਜੱਪ ਹੈ ?
** ਸ੍ਰੀ ਦਸਮ ਗ੍ਰੰਥ ਸਾਹਿਬ ਜੀ ** ਪ੍ਰੇਮ ਕਿਓ ਨ ਕਿਓ ਬੁਹਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੌ ।। ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ ।। ਪ੍ਰੇਮ ਕਿਓ ਨ ਕਿਓ ਬੁਹਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੌ ।। ਪ੍ਰੇਮ ਤੇ ਕੀਤਾ ਨਹੀ ਅਪਣੀ ਅੰਤਰ ਆਤਮਾ ਨਾਲ਼, ਬਾਹਰ […]