Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਿੱਖੀ ਵਾਲੇ ਤਿਉਹਾਰ

ਜਦੋਂ ਵੀ ਹੋਲੀ, ਦਿਵਾਲੀ ਤੇ ਹੋਰ ਸਮਾਜਿਕ ਤਿਉਹਾਰ ਆਉਂਦੇ ਹਨ ਤਾਂ ਸਿੱਖਾਂ ਵਿੱਚ ਬਹਿਸ ਹੋਣ ਲੱਗ ਜਾਂਦੀ ਹੈ ਕੇ ਕਿਹੜੇ ਤਿਉਹਾਰ ਸਾਡੇ ਹਨ ਤੇ ਕਿਹੜੇ ਦੂਜੇ ਧਰਮਾਂ ਦੇ। ਕੀ ਮਨਾ ਹੈ ਤੇ ਕੀ ਮਨਾ ਨਹੀਂ ਹੈ। ਦਿਵਾਲੀ ਤੇ ਹੋਣ ਵਾਲੀ ਆਤਿਸ਼ਬਾਜ਼ੀ ਸਿੱਖੀ ਹੈ ਜਾਂ ਨਹੀਂ। ਹੋਲੀ ਤੇ ਰੰਗ ਲਗਾਉਣਾ ਹੈ ਜਾਂ ਨਹੀਂ ਨਹੀਂ। ਇਸ ਮੁੱਦੇ […]

ਗੁਰਬਾਣੀ ਵਿੱਚ ਰੁੱਤਾਂ

ਗੁਰਬਾਣੀ ਵਿੱਚ ਰੁਤਾਂ ਦੇ ਨਾਮ ਮਹੀਨਿਆਂ ਦੇ ਨਾਮ ਆਉਂਦੇ ਹਨ ਤੇ ਜਦੋਂ ਵੀ ਬਸੰਤ ਰੁੱਤ ਆਉਂਦੀ ਹੈ ਬਸੰਤ ਰੁੱਤ ਦੇ ਵਰਣਨ ਵਾਲੇ ਸ਼ਬਦ ਗਾਏ ਜਾਣ ਲਗਦੇ ਹਨ। ਪਰ ਕਿਆ ਕਿਸੇ ਨੇ ਸੋਚਿਆ ਕੇ ਗੁਰਮਤਿ ਜੋ ਬ੍ਰਹਮ ਦਾ ਗਿਆਨ ਹੈ ਉਸਦਾ ਸੰਸਾਰੀ ਰੁਤਾਂ ਨਾਲ ਕੀ ਲੈਣਾ? ਜੇ ਗੁਰਮਤਿ ਮਨ ਨੂੰ ਆਪਣੀ ਹੋਂਦ ਦਾ ਚੇਤਾ ਕਰਾਉਣ ਲਈ […]

ਸਿਖਿਆ ਦੀਖਿਆ

ਲਗਭਗ ਸਾਰੇ ਹੀ ਦੁਨਿਆਵੀ ਧਰਮ ਇਹ ਮੰਨਦੇ ਹਨ ਕੇ ਕਿਸੇ ਨੂੰ ਗੁਰੂ ਧਾਰ ਕੇ ਉਸ ਤੋਂ ਦੀਖਿਆ (ਗਿਆਨ) ਲੈਣਾ ਪੈਂਦਾ ਹੈ ਦਾਨ ਵਿੱਚ। ਕੋਈ ਇਸ ਨੂੰ ਨਾਮ ਦਾਨ ਆਖਦਾ ਹੈ ਤੇ ਕੋਈ ਇਸਨੂੰ ਦੀਕਸ਼ਾ ਆਖਦਾ ਹੈ। ਕੇਵਲ ਗੁਰਮਤਿ ਹੀ ਇਸ ਤੋਂ ਮੁਨਕਰ ਹੈ ਤੇ ਕੇਵਲ ਗਿਆਨ ਨੂੰ ਗੁਰੂ ਮੰਨਦੀ ਹੈ। ਗਿਆਨ ਪ੍ਰਾਪਤ ਕਰਨ ਦਾ ਮਾਰਗ […]

ਡਰ / ਭੈ

ਭੈ ਦੀ ਪਰਿਭਾਸ਼ਾ ਕੀ ਹੈ? ਭੈ ਕਿਉਂ ਲਗਦਾ? ਭੈ ਹੁੰਦਾ ਕੀ ਹੈ? ਜੇ ਅਕਾਲ ਪੁਰਖ ਸਾਰਿਆਂ ਨੂੰ ਪਿਆਰ ਕਰਦਾ ਹੈ ਫੇਰ ਡਰ ਕਿਉਂ ਲਗਦਾ ਹੈ? ਕਿਉਂ ਦੁਖ ਦਿੰਦਾ ਹੈ ਲੋਕਾਂ ਨੂੰ? ਸਾਰਿਆਂ ਨੂੰ ਸੁਖੀ ਕਿਉਂ ਨਹੀਂ ਕਰ ਦਿੰਦਾ। ਇੱਦਾਂ ਦੇ ਬਹੁਤ ਸਾਰੇ ਸਵਾਲ ਸਿੱਖ ਵੀਰ ਭੈਣਾਂ ਪੁੱਛਦੇ ਹਨ ਤੇ ਜਵਾਬ ਨਾ ਮਿਲਣ ਕਰਕੇ ਸਿੱਖੀ ਤੋਂ […]

ਸ਼ਹੀਦੀ ਦਿਹਾੜੇ

ਵੈਸੇ ਤਾਂ ਸਿੱਖ ਇਤਿਹਾਸ ਵਿੱਚ ਕੋਈ ਵੀ ਦਿਨ ਐਸਾ ਨਹੀਂ ਜਿਸ ਦਿਨ ਸ਼ਹੀਦੀ ਨਾ ਹੋਈ ਹੋਵੇ, ਕਿਸੇ ਗੁਰਮੁਖ ਦਾ ਜਨਮ ਜਾਂ ਅਕਾਲ ਚਲਾਣਾ ਨਾ ਹੋਇਆ ਹੋਵੇ ਪਰ ਖਾਸ ਦਿਸੰਬਰ ਦੇ ਮਹੀਨੇ ਦੇਖਣ ਨੂੰ ਮਿਲਦਾ ਹੈ ਕੇ ਲਗਭਗ ਸਾਰੇ ਹੀ ਪ੍ਰਚਾਰਕ ਤੇ ਕਥਾਵਾਚਕ ਸਾਹਿਬਜ਼ਾਦਿਆਂ ਦੀ ਸ਼ਹੀਦੀ, ਠੰਡੇ ਬੁਰਜ, ਚਮਕੌਰ ਦੀ ਗੜ੍ਹੀ ਬਾਰੇ ਭਿੰਨ ਭਿੰਨ ਤਰੀਕੇ ਦੇ […]

ਭਗਤੀ ਅਤੇ ਪੂਜਾ

ਜਿਤਨੇ ਵੀ ਮਨੁੱਖ ਰੱਬ ਦੀ ਹੋਂਦ ਨੂੰ ਮੰਨਦੇ ਹਨ ਕਿਸੇ ਨਾ ਕਿਸੇ ਤਰੀਕੇ ਨਾਲ ਰੱਬ ਦੀ ਸਿਫ਼ਤ ਰੱਬ ਦਾ ਸ਼ੁਕਰਾਨਾ ਕਰਨੇ ਚਾਹੁੰਦੇ ਹੈ। ਕਈ ਡਰ ਵਿੱਚ ਵੀ ਕਰਦੇ ਹਨ, ਕਈ ਰੱਬ ਕਾਬੂ ਕਰਨ ਲਈ, ਕਈਆਂ ਨੂੰ ਪਤਾ ਨਹੀਂ ਕਿਉਂ ਕਰਨੀ ਹੈ ਪਰ ਕਰ ਰਹੇ ਨੇ ਕੇ ਨਾਲ ਦੇ ਕਰ ਰਹੇ ਨੇ। ਕਈ ਠੰਡੇ ਇਲਾਕਿਆਂ ਵਿੱਚ […]

ਗੁਰਬਾਣੀ ਅਨੁਸਾਰ ਦਾਸ ਕੋਣ ਹੈ

ਦਾਸ ਕੋਣ ਹੁੰਦਾ ਹੈ ? ਬਹੁਤ ਸਾਰੇ ਵੀਰ ਭੈਣਾਂ ਆਪਣੇ ਆਪ ਨੂੰ ਦਾਸ ਕਹਿ ਲੈਂਦੇ ਹਨ ਪਰ ਦਾਸ ਕਿਵੇਂ ਬਣਨਾ? ਕੀ ਨਾਮ ਦਾਸ ਰੱਖ ਲੈਣਾ, ਨਿਮਾਣਾ ਜਿਹਾ ਬਣਨ ਦਾ ਵਿਖਾਵਾ ਦਾਸ ਦੀ ਪਛਾਣ ਹੈ? ਮਨੁੱਖ ਆਪ ਜਦੋਂ ਕਿਸੇ ਦੂਜੇ ਮਨੁੱਖ ਨੂੰ ਦਾਸ ਬਣਾਉਂਦਾ ਹੈ ਜਿਵੇਂ ਬਹੁਤ ਸਾਰੇ ਅਫਰੀਕੀ ਮਨੁੱਖਾਂ ਨੂੰ ਬੰਦੀ ਬਣਾ ਕੇ ਦਾਸ ਬਣਾ […]

ਮਦੁ, ਅਮਲ, ਭਾਂਗ ਅਤੇ ਸੁੱਖਾ

ਅੱਜ ਸਿੱਖਾਂ ਵਿੱਚ ਬਹੁਤ ਦੁਬਿਧਾ ਹੈ ਕੇ ਨਿਹੰਗ ਸਿੰਘ ਸੁੱਖਾ ਸ਼ਕਦੇ ਹਨ, ਨਸ਼ੇ ਕਰਦੇ ਹਨ ਤੇ ਕੁੱਝ ਦਲ ਪੰਥਾਂ ਵਿੱਚ ਪੰਚ ਰਤਨੀ ਵੀ ਛਕਦੇ ਹਨ। ਨਸ਼ਿਆਂ ਦੇ ਖਿਲਾਫ਼ ਲਗਭਗ ਹਰ ਦੁਨਿਆਵੀ ਧਰਮ ਹੀ ਬੋਲਦਾ ਹੈ। ਸੋ ਗੁਰਮਤਿ ਦਾ ਉਪਦੇਸ਼ ਕੀ ਹੈ ਨਸ਼ੇ ਬਾਰੇ ਇਹ ਜਾਨਣਾ ਬਹੁਤ ਜ਼ਰੂਰੀ ਹੈ। ਨਸ਼ੇ ਲਈ ਜੋ ਗੁਰਮਤਿ ਵਿੱਚ ਸ਼ਬਦ ਆਇਆ […]

ਸੂਰਮਾ ਅਤੇ ਪਹਿਲੀ ਜੰਗ

ਗੁਰਮਤਿ ਸੂਰਮਾ ਕਿਸ ਨੂੰ ਮੰਨਦੀ ਹੈ? ਕੀ ਦੇਸ਼, ਕੌਮ, ਰਾਜ ਲਈ ਮਰਨ ਵਾਲਾ ਗੁਰਮਤਿ ਅਨੁਸਾਰ ਸੂਰਮਾ ਹੈ? ਬਥੇਰੇ ਸੂਰਮੇ ਬਹਾਦਰ, ਯੋਧੇ, ਸੂਰਬੀਰ ਹੋਏ ਨੇ ਜਿਹਨਾਂ ਨੂੰ ਲੋਕ ਸ਼ਹੀਦ ਮੰਨਦੇ ਹਨ। ਪਰ ਗੁਰਮਤਿ ਕਿਸ ਨੂੰ ਸੂਰਮਾ ਮੰਨਦੀ ਹੈ ਇਹ ਵਿਚਾਰਨ ਦਾ ਵਿਸ਼ਾ ਹੈ। ਸਿੱਖ ਨੇ ਕਿਹੜੇ ਰਾਜ ਲਈ ਲੜਨਾ ਹੈ ਸਮਝਣ ਲਈ ਵੇਖੋ “ਅਭਿਨਾਸੀ ਰਾਜ ਤੇ […]

ਭੂਤ, ਪ੍ਰੇਤ, ਜਮ, ਧਰਮ ਰਾਇ ਅਤੇ ਦਰਗਾਹ

ਕਈ ਮੱਤਾਂ ਪ੍ਰਚਲਿਤ ਹਨ ਜਿਹੜੀ ਸੁਰਗ ਨਰਕ ਤੇ ਪਾਪ ਪੁੰਨ ਨੂੰ ਮੰਦਿਆਂ ਹਨ। ਉਹਨਾਂ ਦਾ ਕਹਿਣਾ ਹੈ ਕੇ ਜੀਵ ਦੇ ਮਰਨ ਤੋਂ ਬਾਦ ਕੋਈ ਜਮਦੂਤ ਆਉਂਦੇ ਹਨ ਜੋ ਮਨੁੱਖ ਦੀ ਆਤਮਾ ਨੂੰ ਬੰਨ ਕੇ ਲੈ ਜਾਂਦੇ ਹਨ ਤੇ ਉਸਦੇ ਕੀਤੇ ਕੰਮਾਂ ਦਾ ਲੇਖਾ ਜੋਖਾ ਦੇਖ ਕੇ ਮਨੁੱਖ ਨੂੰ ਨਰਕ ਜਾਂ ਸੁਰਗ ਵਿੱਚ ਭੇਜ ਦਿੱਤਾ ਜਾਂਦਾ […]

Resize text