Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਜਪ ਅਤੇ ਤਪ (Jap and Tap), ਵਾਹਿਗੁਰੂ ਬਾਰ ਬਾਰ ਬੋਲਣਾ ਜੱਪ ਹੈ ?

** ਸ੍ਰੀ ਦਸਮ ਗ੍ਰੰਥ ਸਾਹਿਬ ਜੀ **

ਪ੍ਰੇਮ ਕਿਓ ਨ ਕਿਓ ਬੁਹਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੌ ।। ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ ।।

ਪ੍ਰੇਮ ਕਿਓ ਨ ਕਿਓ ਬੁਹਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੌ ।।   ਪ੍ਰੇਮ ਤੇ ਕੀਤਾ ਨਹੀ ਅਪਣੀ ਅੰਤਰ ਆਤਮਾ ਨਾਲ਼, ਬਾਹਰ ਸਰੀਰ ਤਨ ਨੂ ਬੌਹਤ ਕਸਟ ਦਿਤੇ, ਬਾਹਰ ਸਰੀਰ ਨੂ ਕਸਟ ਦੇਣੇ ਨੂ, ਹੀ ਬੌਹਤ ਲੋਕ ਕਰਮ ਧਰਮ ਮਂਨਦੈ ਨੇ, ਇਹ ਨਹੀ ਪਤਾ ਪਾਰਬ੍ਰਹਮ ਪ੍ਰਮੇਸਰ ਦੀ ਪ੍ਰਾਪਤੀ ਹੌ ਕਿਵੇ ਹੋਵੇਗੀ, ਅਵਦੇ ਵਾਂਗ ਓਸ ਦਾ ਨਾਂ ਵੀ ਰਖ ਲਿਆ ਮਂਨਦੈ ਨੇ ਕਿ ਓਸ ਦਾ ਬਾਰ ਬਾਰ ਨਾਮ ਲੈਣ ਨਾਲ਼ ਮਿਲ ਜਾਵੇ ਗਾ, ਲੋਕ ਰਬ ਨੂ ਬੇਵਕੂਫ ਮਂਨਦੈ ਨੇ ਅਵਦੇ ਵਰਗਾ ,ਕੇ ਓਹ ਵਡਿਆਇ ਤੌ ਖੁਸ਼ ਹੌ ਕੇ ,,ਪਤਾ ਨੀ ਸੰਸਾਰੀ ਪਦਾਰਥਾ ਦੀ ਪ੍ਰਾਪਤੀ ਕਰ ਲੈਣ ਗੇ,, ਪਰ ਗੁਰਬਾਣੀ ਏਸ ਦੇ 100% ਉਲਟ ਖਡੀ ਹੈ

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ  ।।

 ਵੀ ਕਿਹਾ ਏ ,,ਪਰ ਓਹ ਪ੍ਰੇਮ ਅਸੀ ਅਪਣੀ ਅੰਤਰ ਆਤਮਾ ਨੂ ਹੀ ਕਰਨਾ ਏ ,,ਨਾ ਕੇ ਪਰਮੇਸ਼ਰ ਬਾਹਰ ਹੈ ਕਿਤੇ,ਓਹ ਸਾਡੇ ਵਿਚ ਏ ਤੇ ਅਸੀ ਓਸ ਦੇ ਵਿਚ ਹਾ, ਬਾਹਰ ਤੇ ਜੋ ਅਖ ਨੂ ਦਿਖ ਰਿਹਾ ਓਹ ਸਭ ਮਾਈਆ ਏ। ਪਰ ਏਸ ਚ ਸਾਡਾ ਕਸੂਰ ਨ੍ਹੀ ਕਯੁ ਕੇ ਜਿਹੋ ਜਾ ਸਾਨੂ ਦਸ ਦਿਤਾ ਓਵੇ ਦਾ ਅਸੀ ਮੰਨ ਲਿਆ ਜਿੱਵੇ ਛੋਟਾ ਬਚਪਨਾ ਬਚਾ ਏ, ਜਿਵੇ ਅਸੀ ਓਸ ਨੂ ਦਸ ਦੇਵਾ ਗੇ, ਓਵੇ ਦਾ ਮੰਨ ਲਵੇਗਾ, ਕਸੂਰ ਸਾਡੇ ਪ੍ਰਚਾਰ ਦਾ ਜੋ ਸਿਖ ਪੰਡਿਤ ਪ੍ਰਚਾਰਕ ਨੇ, ਓਹ ਸਿਰਫ ਗੋਲਕ ਨਾਲ਼ ਜੋਡਣ ਦਾ ਪ੍ਰਚਾਰ ਕਰ ਰਹੇ ਨੇ, ਏ ਏਸ ਜਿਯਾਦਾ ਨ੍ਹੀ ਕੁਛ।।

ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ ।।

ਏ ਦੇਖੋ ਜ਼ੀ ਦਸਮ ਪਾਤਸਾਹ ਨੇ ਕਾਸੀ ਦੀ ਮਤ ਨੂ ਕਿਵੇ ਰਦੀ ਦੀ ਟੋਕਰੀ ਚ ਸੁੱਟ ਰਹੇ ਨੇ, ਜੋ ਅਜ਼ ਤਕ ਝੂਠ ਗ਼ਲ ਪ੍ਰਚਾਰਦੇ ਰਹੇ,,, ਕੇ ਦਸਮ ਪਾਤਸਹ ਨੇ ਸਿਖ ਕਾਸੀ ਭੇਜੇ ਪਡਣ ,,,,ਹੁਣ ਤਕ ਸੰਗਤ ਨੂ ਝੂਠ ਬੋਲਦੇ ਰਹੇ ,,ਸਿਖ ਪੰਡਿਤ ਪ੍ਰਚਾਰਕ ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ ।। ਸਾਫ ਦਸ ਰਹੇ ਨੇ ਜੋ ਵੀ ਕਾਸੀ ਚ ਬੈਠ ਕੇ ਬੁਹ ਬੇਦ ਪੜਨ ਨਾਲ਼ ਸਾਰ ਗਿਆਨ ਨ ਆਯੋ। ਹੁਣ ਤਕ ਸਿਖ ਪੰਡਿਤ ਪ੍ਰਚਾਰਕ ਇਹ ਗ਼ਲ ਦਾ ਜੋਰ ਸੋਰ ਨਾਲ਼ ਪ੍ਰਚਾਰ ਕਰ ਰਹੇ ਹਨ ੧੦ ਪਾਤਸਹ ਨੇ ਸਿਖ ਕਾਸੀ ਭੇਜੇ ੧੦੧% ਗ਼ਲ ਝੂਠ ਹੈ ।

ਸਗਲ ਜਨਮੁ ਸਿਵ ਪੁਰੀ ਗਵਾਇਆ॥

ਭਗਤ ਕਬੀਰ ਤੇ ਕੇਹ ਰਿਹਾ ਕੇ ਸਾਰਾ ਜਨਮ ਮੈ ਸ਼ਿਵ ਪੁਰੀ (ਕਾਸੀ) ਚ ਗਵਾ ਲਿਆ ਜੀਵਨ ਖਰਾਬ ਹੌ ਗਿਆ ਕਾਸੀ ਚ

॥ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ।।

ਕਬੀਰ ਜੀ ਤੇ ਕੇਹ ਰਹੇ ਨੇ ਤਜ਼ੀ ਏ ਬਨਾਰਸ ( ਕਾਸੀ) ਮਤਿ ਵਿਵੇਕ ਬੁਧ ਦੇ ਅਗੇ  ਥੌਡੀ ਪੈ ਗਈ ।  ਸਪਸਟ ਕੇਹ ਰਹੇ ਨੇ ਕਾਸੀ ਮਤ ਅਧੂਰੀ ਮਤ ਏ ਪੂਰਨ ਮਤ ਦੇ ਅਗੇ

॥ਮਰਤੀ ਬਾਰ ਮਗਹਰਿ ਉਠਿ ਆਇਆ ॥👆 

ਜਦੋ ਬਨਾਰਸ ਕਾਸੀ ਚ ਮਤ ਥੋਡੀ ਸੀ ਕਬੀਰ ਜੀ ਦਿ ਤਸਲੀ ਨਹੀ ਹੌ ਰਹੀ ਸੀ ਗਿਆਨ ਨਾਲ਼ ਫਿਰ 👉 ਮਰਤੀ ਬਾਰ ਮਗਹਿਰ ਉਠ ਕੇ ਚਲੇ ਗਏ ।। ਮਗਹਿਰ ਨਰਦਿ ਭਗਤਿ ਸੀ ਵੇਦ ਮਤ ਸੀ ਓਥੇ ਗਿਆਨ ਹੋਇਆ ਕਬੀਰ ਸਾਹਿਬ ਵੀ ਰਦ ਕਰ ਰਹੇ ਨੇ ਕਾਸੀ ਮਤ ਨੂ

ਜਿਹੜੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਣਾ ਜੱਪ ਹੈ ਤੇ ਬਾਰ ਬਾਰ ਬੋਲਣ ਨਾਲ ਹੀ ਪਰਮੇਸਰ ਪ੍ਰਾਪਤੀ ਕਰ ਲੈਣੀ ਉਹਨਾਂ ਲਈ

ਭੂਮਿ ਅਕਾਸ ਪਤਾਲ ਰਸਾਤਲ ਜੱਛ ਭੁਜੰਗ ਸਭੈ ਸਿਰ ਨਿਆਵੈਂ ॥ ਪਾਇ ਸਕੈ ਨਹੀ ਪਾਰ ਪ੍ਰਭਾ ਹੂ ਕੋ ਨੇਤ ਹੀ ਨੇਤਹ ਬੇਦ ਬਤਾਵੈਂ ॥ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰਿ  ਹਾਥ ਨ ਆਵੈ ॥੭॥੨੪੯॥ ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲਿ ਗਾਇਓ ॥ ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰਿ ਹਾਥਿ ਨ ਆਇਓ ॥ ਪਾਇ ਸਕੈ ਨਹੀ ਪਾਰ ਉਮਾਪਤਿ ਸਿੱਧ ਸਨਾਥ  ਸਨੰਤਨ ਧਿਆਇਓ ॥ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ॥ ਦੇਸ ਫਿਰਿਓ ਕਰ ਭੇਸ ਤਪੋ ਧਨ ਕੇ ਸਧਰੇ  ਨ ਮਿਲੇ ਹਰਿ ਪਿਆਰੇ ॥ ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ  ਕਰੇ ਮੁਖ ਕਾਰੇ ॥ ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ

ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਸਬਦੀ ਉਹ ਨੇ ਜੇੜੇ ਇੱਕ ਸ਼ਬਦ ਨੂੰ ਬਾਰ ਬਾਰ ਰੱਟਦੇ ਨੇ

ਭੂਮਿ ਅਕਾਸ ਪਤਾਲ ਰਸਾਤਲ ਜੱਛ ਭੁਜੰਗ ਸਭੈ ਸਿਰ ਨਿਆਵੈਂ ॥ ਪਾਇ ਸਕੈ ਨਹੀ ਪਾਰ ਪ੍ਰਭਾ ਹੂ ਕੋ ਨੇਤ ਹੀ ਨੇਤਹ ਬੇਦ ਬਤਾਵੈਂ ॥ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰਿ  ਹਾਥ ਨ ਆਵੈ ॥੭॥੨੪੯॥ ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲਿ ਗਾਇਓ ॥ ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰਿ ਹਾਥਿ ਨ ਆਇਓ ॥ ਪਾਇ ਸਕੈ ਨਹੀ ਪਾਰ ਉਮਾਪਤਿ ਸਿੱਧ ਸਨਾਥ  ਸਨੰਤਨ ਧਿਆਇਓ ॥ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ

ਬਾਣੀ ਦਸਮ ਗ੍ਰੰਥ ਸਾਹਿਬ

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ॥ ਦੇਸ ਫਿਰਿਓ ਕਰ ਭੇਸ ਤਪੋ ਧਨ ਕੇ ਸਧਰੇ  ਨ ਮਿਲੇ ਹਰਿ ਪਿਆਰੇ ॥ ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ  ਕਰੇ ਮੁਖ ਕਾਰੇ ॥ ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ

ਬਾਣੀ ਦਸਮ ਗ੍ਰੰਥ ਸਾਹਿਬ

ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ॥ ਜਾ ਕੈ ਰਿਦੈ ਭਾਉ ਹੈ ਦੂਜਾ॥ ਰੇ ਜਨ ਮਨੁ ਮਾਧਉ ਸਿਉ ਲਾਈਐ॥ ਚਤੁਰਾਈ ਨ ਚਤੁਰਭੁਜੁ ਪਾਈਐ ॥

Resize text