ਗੁਰੂ ਬਨਾਮ ਪੰਜ ਪਿਆਰਿਆਂ ਦਾ ਆਦੇਸ਼
ਅੱਜ ਸਿੱਖਾਂ ਵਿੱਚ ਦੁਬਿਧਾ ਬਹੁਤ ਦੇਖਣ ਨੂੰ ਮਿਲਦੀ ਹੈ। ਭਿੰਨ ਭਿੰਨ ਧੜੇਬੰਦੀਆਂ ਦੀ ਵੱਖ ਵੱਖ ਮਰਿਆਦਾ ਬਣੀਆਂ ਹੋਈਆਂ ਹਨ। ਵੱਖ ਵੱਖ ਆਦੇਸ਼ ਦੇ ਰਹੇ ਨੇ ਸਿੱਖਾਂ ਨੂੰ। ਕੋਈ ਆਖਦਾ ਮਾਸ ਨਹੀਂ ਖਾਣਾ, ਕੋਈ ਨਹੀਂ ਰੋਕਦਾ। ਕੋਈ ਆਖਦਾ ਪੰਜ ਬਾਣੀਆਂ ਦਾ ਨਿਤਨੇਮ ਹੈ, ਕੋਈ ੭ ਦੱਸਦਾ। ਕੋਈ ਕਕਾਰ ਕੇਸ ਕੰਘਾ, ਕੜਾ, ਕਿਰਪਾਨ ਤੇ ਕਛਿਹਰਾ ਦੱਸ ਰਹਿਆ […]