ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ
ਨ ਸਿੰਘ ਹੈ ਨ ਸ੍ਯਾਰ ਹੈ ਨ ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ ॥ ਨ ਮਾਨ ਹੈ ਨ ਮਉਤ ਹੈ ਨ ਸਾਕ ਹੈ ਨ ਸੰਕ ਹੈ ॥ ਨ ਜੱਛ ਹੈ ਨ ਗੰਧ੍ਰਬ ਹੈ ਨ ਨਰੁ ਹੈ ਨ ਨਾਰ ਹੈ ॥ ਨ ਚੋਰ ਹੈ ਨ ਸਾਹੁ ਹੈ ਨ ਸਾਹ ਕੋ […]
Gurbani ਗੁਰਬਾਣੀ explanation. Meanings, Vichar. Basic understanding of gurbani based on common topics.
Guru Granth Sahib Ji, Dasam Granth Sahib Ji
ਨ ਸਿੰਘ ਹੈ ਨ ਸ੍ਯਾਰ ਹੈ ਨ ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ ॥ ਨ ਮਾਨ ਹੈ ਨ ਮਉਤ ਹੈ ਨ ਸਾਕ ਹੈ ਨ ਸੰਕ ਹੈ ॥ ਨ ਜੱਛ ਹੈ ਨ ਗੰਧ੍ਰਬ ਹੈ ਨ ਨਰੁ ਹੈ ਨ ਨਾਰ ਹੈ ॥ ਨ ਚੋਰ ਹੈ ਨ ਸਾਹੁ ਹੈ ਨ ਸਾਹ ਕੋ […]
ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥ ਮਹਾਂ ਦਾੜ ਆ ਮਹਾਕਾਲ ਦੀ ਜਿਸ ਚੋ ਕੋਈ ਛੁਟ ਨ੍ਹੀ ਸਕਦਾ ???? ( ਸ਼ੇਰ, ਬਗਿਆੜ,ਚੀਤਾ ) ਇਹ ਤਾ ਅਪਨੀ ਦਾੜ ਨਾਲ ਇਕ ਸਮੇ ਇਕ ਜਾਨਵਰ ਜਾ ਬੰਦੇ ਨੂੰ ਫੜ ਕੇ ਚਬ ਜਾਂਦੇ ਆ ਇਹਨਾ ਦੀ ਦਾੜ ਵਿਚੋ ਸ਼ੁਟ ਵੀ ਜਾਂਦੇ ਆ ਪਰ […]
“ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥ ਮਨ, ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ, ਰੰਗੁ ਮਾਣੁ ॥ {ਪੰਨਾ 441}” ਜਿਥੋਂ ਕੋਈ ਚੀਜ ਪੈਦਾ ਹੁੰਦੀ ਹੈ, ਉਹ ਉਸ ਚੀਜ ਦਾ ‘ਮੂਲ’ ਹੁੰਦਾ ਹੈ, ਜਿਵੇਂ ਕਿ (ਉਦਾਹਰਨ ਦੇ ਤੌਰ ‘ਤੇ) ਧੁੱਪ ‘ਸੂਰਜ’ ਤੋਂ ਪੈਦਾ ਹੁੰਦੀ ਹੈ, ਇਸ ਕਰਕੇ ਧੁੱਪ ਦਾ ਮੂਲ ‘ਸੂਰਜ’ ਹੈ, ਅਤੇ ਜਿਥੋਂ […]
ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 } ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ? ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ […]
ਇਹ ਗੱਲ ਸਹੀ ਹੈ ਕਿ ਜਦੋ ਮਨ ਆਪਣੇ ਮੂਲ ਵਿੱਚ ਮਿਲਦਾ ਹੈ । ਉਦੋਂ ਬਾਹਰੋਂ ਕਿਸੇ ਨੂੰ ਪਤਾ ਨਹੀਂ ਲੱਗਦਾ । ਪਰ ਜਦੋਂ ਮਿਲਦਾ ਹੈ ਤਾਂ ਛੁਪਿਆ ਵੀ ਨਹੀਂ ਰਹਿੰਦਾ ਕਿਉਂਕਿ ਗੁਰਬਾਣੀ ਕਹਿੰਦੀ ਹੈ ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਜੇ ਕੋਈ ਭਗਤ ਹੈ ਤਾਂ ਉਹ ਪਰਗਟ ਹੋ ਕੇ ਰਹੇਗਾ। ਜੇ ਭਗਤਾਂ ਨੇ ਕੁਛ ਛਪਾਇਆ […]
ਸੰਸਾਰ ਵਿੱਚ ਜਨਮ ਪਹਿਲਾਂ ਮਰਨ ਬਾਅਦ ਵਿੱਚ ਹੈ। ਧਰਮ ਵਿੱਚ ਮਰਨ ਪਹਿਲਾਂ ਜਨਮ ਬਾਅਦ ਵਿੱਚ ਹੈ। ਪਹਿਲੇ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ।। To Continue…
ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 } ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ? ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ […]
ਜੀਵ ਆਤਮਾ ਹੈ, ਬ੍ਰਹਮ ਹੈ, ਰਾਮ ਹੈ, ਗੋਬਿੰਦ ਹੈ। ਲੇਕਿਨ ਅਬਿਦਿਆ ਕਾਰਣ ਈਸ ਤੋਂ ਮਲ+ਈਸ ਹੋ ਜਾਂਦਾ ਹੈ, ਭਾਵ ਮਲੇਸ਼ ਹੋ ਜਾਂਦਾ , ਮਲ ਲੱਗ ਜਾਂਦਾ ਹੈ,ਦੇਹੀ ਗੁਪਤ ਕਾਲੀ ਹੋ ਜਾਂਦੀ ਹੈ। RAVIDAS BHAGAT JI ਦੱਸਦੇ ਹਨ ਕਿ ਅਬਿਦਿਆ ਕਰਕੇ ਬਬੇਕ ਦੀਪ ਮਲੀਨ ਹੋਇਆ ਹੈ। ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥ {ਪੰਨਾ […]
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ ਸੋ ਸੇਵਕੁ ਕਹੁ ਕਿਸ ਤੇ ਡਰੈ ॥ ਜੈਸਾ ਸਾ ਤੈਸਾ ਦ੍ਰਿਸਟਾਇਆ ॥ ਅਪੁਨੇ ਕਾਰਜ ਮਹਿ ਆਪਿ ਸਮਾਇਆ ॥ ( ਪੰਨਾ 281) ਸਾਡਾ ਸਭ ਦਾ ਅਪਣਾ ਅਪਣਾ ਅੰਤਰ ਆਤਮਾ ਹੈ. ਉਹੀ ਪ੍ਰਭ ਹੈ. ਜਿਸਦਾ ਅਪਣਾ ਪ੍ਰਭ ਕਿਰਪਾ ਕਰੇ. ਕਿਸੇ ਹੋਰ ਦੇ ਪ੍ਰਭ ਨੇ ਕਿਰਪਾ ਨਹੀਂ ਕਰਨੀ. ਨਾਂ ਹੀ ਕਿਸੇ ਸੰਤ […]
ਕਹੈ ਨਾਨਕੁ ਅਨਦੁ ਹੋਆ ਸਤਿਗੁਰੂ ਮੈ ਪਾਇਆ ॥੧॥ ਇਧਰ ਮੇਰੇ ਵਰਗੇ ਸੰਸਾਰੀ ਬੰਦੇ ਬਾਟਾ ਚਾਹ ਦਾ ਛੱਕ ਕੇ ਪਰਸ਼ਾਦੇ ਚਾਰ ਛੱਕ ਕੇ ਆਖਦੇ ਵਈ ਅਨੰਦ ਆ ਗਿਆ ਆਨੰਦ ਦਾ ਸੰਬੰਧ ਆਤਮਾ ਨਾਲ ਹੈ ਪੇਟ ਪੂਜਾ ਨਾਲ ਨਹੀਂ । To Continue…