ਪਹਿਲੇ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ
ਸੰਸਾਰ ਵਿੱਚ ਜਨਮ ਪਹਿਲਾਂ ਮਰਨ ਬਾਅਦ ਵਿੱਚ ਹੈ। ਧਰਮ ਵਿੱਚ ਮਰਨ ਪਹਿਲਾਂ ਜਨਮ ਬਾਅਦ ਵਿੱਚ ਹੈ। ਪਹਿਲੇ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ।। To Continue…
ਸੰਸਾਰ ਵਿੱਚ ਜਨਮ ਪਹਿਲਾਂ ਮਰਨ ਬਾਅਦ ਵਿੱਚ ਹੈ। ਧਰਮ ਵਿੱਚ ਮਰਨ ਪਹਿਲਾਂ ਜਨਮ ਬਾਅਦ ਵਿੱਚ ਹੈ। ਪਹਿਲੇ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ।। To Continue…
ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 } ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ? ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ […]
ਜੀਵ ਆਤਮਾ ਹੈ, ਬ੍ਰਹਮ ਹੈ, ਰਾਮ ਹੈ, ਗੋਬਿੰਦ ਹੈ। ਲੇਕਿਨ ਅਬਿਦਿਆ ਕਾਰਣ ਈਸ ਤੋਂ ਮਲ+ਈਸ ਹੋ ਜਾਂਦਾ ਹੈ, ਭਾਵ ਮਲੇਸ਼ ਹੋ ਜਾਂਦਾ , ਮਲ ਲੱਗ ਜਾਂਦਾ ਹੈ,ਦੇਹੀ ਗੁਪਤ ਕਾਲੀ ਹੋ ਜਾਂਦੀ ਹੈ। RAVIDAS BHAGAT JI ਦੱਸਦੇ ਹਨ ਕਿ ਅਬਿਦਿਆ ਕਰਕੇ ਬਬੇਕ ਦੀਪ ਮਲੀਨ ਹੋਇਆ ਹੈ। ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥ {ਪੰਨਾ […]
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ ਸੋ ਸੇਵਕੁ ਕਹੁ ਕਿਸ ਤੇ ਡਰੈ ॥ ਜੈਸਾ ਸਾ ਤੈਸਾ ਦ੍ਰਿਸਟਾਇਆ ॥ ਅਪੁਨੇ ਕਾਰਜ ਮਹਿ ਆਪਿ ਸਮਾਇਆ ॥ ( ਪੰਨਾ 281) ਸਾਡਾ ਸਭ ਦਾ ਅਪਣਾ ਅਪਣਾ ਅੰਤਰ ਆਤਮਾ ਹੈ. ਉਹੀ ਪ੍ਰਭ ਹੈ. ਜਿਸਦਾ ਅਪਣਾ ਪ੍ਰਭ ਕਿਰਪਾ ਕਰੇ. ਕਿਸੇ ਹੋਰ ਦੇ ਪ੍ਰਭ ਨੇ ਕਿਰਪਾ ਨਹੀਂ ਕਰਨੀ. ਨਾਂ ਹੀ ਕਿਸੇ ਸੰਤ […]
ਕਹੈ ਨਾਨਕੁ ਅਨਦੁ ਹੋਆ ਸਤਿਗੁਰੂ ਮੈ ਪਾਇਆ ॥੧॥ ਇਧਰ ਮੇਰੇ ਵਰਗੇ ਸੰਸਾਰੀ ਬੰਦੇ ਬਾਟਾ ਚਾਹ ਦਾ ਛੱਕ ਕੇ ਪਰਸ਼ਾਦੇ ਚਾਰ ਛੱਕ ਕੇ ਆਖਦੇ ਵਈ ਅਨੰਦ ਆ ਗਿਆ ਆਨੰਦ ਦਾ ਸੰਬੰਧ ਆਤਮਾ ਨਾਲ ਹੈ ਪੇਟ ਪੂਜਾ ਨਾਲ ਨਹੀਂ । To Continue…
ਗਿਆਨੀ ਕੌਣ ਹੈ ?ਅਸੀਂ ਜਣੇ ਖਣੇ ਨੂੰ ਗਿਆਨੀ ਆਖ ਦੇਂਦੇ ਹਾਂ ਗੁਰਬਾਣੀ ਅਨੂਸਾਰ ਗਿਆਨੀ ਕੌਣ ਹੈ ਗੁਣ ਵੀਚਾਰੇ ਗਿਆਨੀ ਸੋਇ ॥ਗੁਣ ਮਹਿ ਗਿਆਨੁ ਪਰਾਪਤਿ ਹੋਇ ॥ ਪਰਮੇਸਰ ਦੇ ਗੁਣਾਂ ਦੀ ਵਿਚਾਰ ਕੌਣ ਕਰ ਰਿਹਾ ਹੈ ਅੱਜ ? ਕੌਣ ਅੱਜ ਗਪਰਮੇਸਰ ਦਾ ਗਿਆਨ ਵੰਡ ਰੇਹਾ ਹੈ ? To Continue…
ਗੁਰਮੁਖਿ ਸਾਚੇ ਕਾ ਭਉ ਪਾਵੈ ॥ ਗੁਰਮੁਖਿ ਬਾਣੀ ਅਘੜੁ ਘੜਾਵੈ ॥ ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥ ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥ ਗੁਰਮੁਖਿ ਪਰਚੈ ਬੇਦ ਬੀਚਾਰੀ ॥ ਗੁਰਮੁਖਿ ਪਰਚੈ ਤਰੀਐ ਤਾਰੀ ॥ ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥ ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ […]
ਦਾਸ ਕੋਣ ਹੁੰਦਾ ਹੈ ?? ਗੁਰੂ ਘਰ ਚ ਸਭ ਦਾਸ ਹੁੰਦੇ ਹਨ। ਜਿਹੜੇ ਆਪਣੇ ਆਪ ਨੂ ਸੰਪਰਦਾਵਾਂ ਦੇ ਮੁਖੀ ਕਹਾਉਦੇ ਹਨ ਉਹ ਗੁਰੂ ਤੋ ਬੇਮੁਖ ਹਨ, ਮੁਖੀਏ ਤਾਂ ਡਾਕੂਆਂ ਦੇ ਹੁੰਦੇ ਹਨ। ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ ॥ ਸੂਰਜ ਧੁਪ ਤੋਂ ਕਿੰਨਾ ਦੂਰ ਹੈ,ਬਲਬ ਪ੍ਰਕਾਸ਼ ਤੋਂ ਕਿੰਨਾ ਦੂਰ ਹੈ, ਇਵੇਂ […]
ਗੁਰਮਤਿ = ਪਹਿਲਾਂ ਦਰਸ਼ਣ ਜੋਗ ਮੱਤ = ਪਹਿਲਾਂ ਧਿਆਨ ਲਾਉਣਾ ਗੁਰਮਤਿ ਵਿੱਚ ਪਹਿਲਾਂ ਦਰਸ਼ਣ ਹੈ , ਉਸ ਤੋ ਬਾਅਦ ਧਿਆਨ ਹੈ, ਅਤੇ ਜੋਗ ਮੱਤ ਵਿੱਚ ਪਹਿਲਾਂ ਧਿਆਨ ਹੈ , ਪਰ ਇਹ ਨੀ ਪਤਾ ਜੋਗ ਮਤਿ ਵਾਲਿਆ ਨੂ ਕਿ ਧਿਆਨ ਕਿੱਥੇ ਲਾਉਣਾ । ਗੁਰਮਤਿ ਗਿਆਨ ਮਾਰਗ ਹੈ , ਅਤੇ ਇਸ ਵਿਸ਼ੇ ਦੀ ਵਿਸਥਾਰ ਨਾਲ ਵਿਚਾਰ ਇਸ […]
ਗੁਣ ਗਾਉਣਾ ਕੀ ਹੈ? ਕਿੱਦਾਂ ਗੁਣ ਗਾਉਣੇ ਹਨ? ਕੀਰਤਨ ਕੀ ਹੈ? ਗੁਣ ਗਾਉਣ ਨਾਲ ਮੈਂ ਮਰੂਗੀ, ਆਓ ਵੀਚਾਰ ਕਰਦੇ ਹਾਂ। “ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ॥ ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ॥ (ਪੰਨਾ ੯੩੬)” ਮੈ ਮੈ ਕਰਨਾ ਹਉਮੈ ਹੈ, ਗੁਣਾ ਨੇ ਹਉਮੈ ਮਾਰ ਕੇ ਹਉਮੈ ਦੀ ਥਾਂ ਲੈ ਲਈ। […]