Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਲੰਗਰੁ, ਭੁੱਖ ਅਤੇ ਮਨ ਦਾ ਭੋਜਨ

ਮਨ ਦਾ ਭੋਜਨ “ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥” – ਗੁਰੂ ਕਾ ਲੰਗਰ 👉ਗੁਰਬਾਣੀ ਗੁਰਮਤਿ ਅਨੁਸਾਰ ਗੁਰ ਸਬਦ ਮਨੁ ਦਾ ਭੋਜਨ ਹੈ, ਜਿਵੇ ਗੁਰਦੁਆਰੇ ਵਿੱਚ ਪ੍ਰਸ਼ਾਦਾ ਪਾਣੀ ਸਰੀਰ ਦਾ ਭੋਜਨ ਹੈ। ਇਸ ਤਰਾ ਗੁਰਬਾਣੀ ਦਾ ਗਿਆਨ (ਸਤਿ ਗੁਰਿ ਪ੍ਰਸ਼ਾਦਿ) ਰੂਪੀ ਲੰਗਰ ਮਨ ਦਾ ਭੋਜਨ ਹੈ ਜਿਸ ਨਾਲ ਬੇਸੰਤੋਖੀ ਮਨ ਨੂੰ ਸਤਿ ਸੰਤੋਖੁ […]

ਮੰਨੈ ਮਗੁਨ ਚਲੈ ਪੰਥੁ

ਪਦਛੇਦ ਕਰਦਿਆਂ ਬਾਣੀ ਦਾ ਅਨਰਥ ਤਾ ਨਹੀਂ ਕੀਤਾ ਗਿਆ? ਮੰਨੈ ਮਗੁ ਨ ਚਲੈ ਪੰਥੁ ।।ਪਉੜੀ 14 ਪੰਨਾ 3(ਮਨਮੁਖਿ ਅਕਲ) ਅਰਥ ਬਣਦਾ ਮੱਨਣ ਤੋ ਬਾਦ ਪੰਥ ਮਾਰਗ ਤੇ ਨਹੀਂ ਚੱਲੇਗਾ । ਮਗੁ ਅਰਥ ਹੈ ਰਸਤਾ ਤੇ ਮੰਨੈ ਦਾ ਅਰਥ ਹੈ ਮੱਨਣ ਦੇ ਬਾਦ ਯਾ ਮੱਨਣ ਤੇ। ਜੇ ਬਾਣੀ ਪਣੀਏ ਸਹੀ ਪਦਛੇਦ ਹੋਣਾ ਚਾਹੀਦਾ ਕੇ ਮੰਨੈ ਮਗੁਨ […]

ਰਾਜ, ਧਨ ਅਤੇ ਗੁਰਮਤਿ

ਹਰਿ ਹਰਿ ਜਨ ਕੈ ਮਾਲੁ ਖਜੀਨਾ॥ ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ॥ ਦੁਨੀਆਂ ਦੇ ਸਾਰੇ ਧਰਮਾਂ ਨੇ ਰਾਜ ਕੀਤੈ, ਜਿਨ੍ਹਾਂ ਨੇ ਵੀ ਰਾਜ ਕੀਤੈ ਉਹ ਸੱਚ ਧਰਮ ਨਹੀਂ ਸੀ, ਖਾਲਸੇ ਨੇ ਨਾਂ ਕਦੇ ਰਾਜ ਕੀਤੈ, ਨਾ ਕਰਨੈ, ਦੁਨਿਆਵੀ ਰਾਜ ਦੀ ਗੱਲ ਹੈ, ਜਦੋ ਰਾਜ ਕੀਤੈ ਤਾਂ ਉਹ ਖਾਲਸੇ ਨਹੀਂ ਸਨ, ਮੱਤ ਬਦਲ ਲਈ ਸੀ, […]

ਮੋਹ

ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥ਇਨ੍ਹ੍ਹ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍ਹ੍ਹ ਕਾ ਵਾਹਿਆ ਕਛੁ ਨ ਵਸਾਈ ॥ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ ॥੨॥ To continue…

ਅਰਦਾਸਿ (Ardaas)

ਕਿਆ ਦੀਨੁ ਕਰੇ ਅਰਦਾਸਿ ॥ਜਉ ਸਭ ਘਟਿ ਪ੍ਰਭੂ ਨਿਵਾਸ ॥ ਅਸੀ ਇਕ ਪਾਸੇ ਇਹ ਪੜਦੇ ਹਾਂ ਕੇ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥” ਅਤੇ “ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥” ਤੇ ਦੂਜੇ ਪਾਸੇ ਅਰਦਾਸਾਂ ਕਰੀ ਜਾਨੇ ਹਾਂ ਕੇ ਰੱਬਾ ਸਾਨੂੰ ਆਹ ਦੇ ਤੇ ਉਹ ਦੇ। ਸਾਡਾ […]

ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ

ਗੁਰਮਤਿ ਵਿੱਚ ਏਕ ਅਤੇ ਇਕ ਸਬਦ ਦੇ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ ਇਕ = ਜੋਤਿ (ਗੁਰ/ ਆਤਮਰਾਮ/ ਹਰਿ/ ਦਰਗਾਹ ਚੋ ਨਿਕਲੀ ਜੋਤ, ਸਮੁੰਦਰ ਚੋ ਨਿਕਲੀ ਬੂੰਦ) ਏਕ = ਇੱਕ ਤੋਂ ਜਿਆਦਾ ਜੋਤਾਂ ਦੀ ਏਕਤਾ (ਸਬਦ ਗੁਰੂ / ਪਰਮੇਸਰ / ਹੁਕਮ/ ਗਿਆਨ/ ਦਰਗਾਹ/ ਸਮੁੰਦਰ) ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ॥ ਜਪਿ ਜਪਿ […]

ਅਭਿਨਾਸੀ ਰਾਜ ਤੇ ਦੁਨਿਆਵੀ ਰਾਜ

ਗੁਰਮਤਿ ਅਨਸਾਰ ਹਰੇਕ ਸਿੱਖ ਨੇ “ਗੁਰਬਾਣੀ ਗੁਰ ਗਿਆਨ ਉਪਦੇਸ” ਨਾਲ ਆਪਣੇ ਮਨ ਤੇ ਜਿੱਤ ਪ੍ਰਾਪਤ ਕਰਕੇ ਕਦੇ ਵੀ ਨਾ ਖਤਮ ਹੋਣ ਵਾਲੇ ਅਵਿਨਾਸੀ ਰਾਜ ਦੀ ਪ੍ਰਪਾਤੀ ਕਰਨੀ ਹੈ। ਇਹ ਹੀ ਹਰੇਕ ਗੁਰਸਿਖ ਦਾ ਟੀਚਾ ਹੋਣਾ ਚਾਹੀਦਾ ਹੈ। ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ।। ਗੁਰਬਾਣੀ ਵਿੱਚ ਸਤਿਗੁਰ ਜੀ ਜਿਵੇਂ ਦੁਨਿਆਵੀ ਰਾਜਿਆ ਦੀ ਦਸਾ […]

ਰਾਮ ਨਾਮ ਬਿਨੁ ਕਿਨਿ ਗਤਿ ਪਾਈ

( ਸ੍ਰੀ ); ਬਚਿਤ੍ਰ ਨਾਟਕ ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ ।।ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ।।ਕਿਤੇ ਚੀਰ ਕਾਨੰ ਜੁਗੀਸੰ ਕਹਾਯੰ ।।ਸਭੈ ਫੋਕਟੰ ਧਰਮ ਕਾਮੰ ਨ ਆਯੰ ।। ਕਈਆ ਨੇ ਨਾਸਾ ਮੂੰਦ ਕੇ ਸਮਾਧੀਆਂ ਲਾਈਆਂ ਹਨ, ਤੇ ਕਈ ਬ੍ਰਹਮਚਾਰੀ ਹੋਏ ਹਨ । ਕਈਆ ਨੇ ਗਲ ਵਿਚ ਕੰਠੀ ਪਾਈ ਹੈ , ਕਈਆ ਨੇ ਸਿਰ ਤੇ ਜਟਾ […]

ਸਾਧਸੰਗਤ (SadhSangat)

ਭਈ ਪਰਾਪਤਿ ਮਾਨੁਖ ਦੇਹੁਰੀਆ ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ਅਵਰਿ ਕਾਜ ਤੇਰੈ ਕਿਤੈ ਨ ਕਾਮ ॥ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਗੁਰਬਾਣੀ ਇਹ ਕਿਹ ਰਹੀ ਹੈ ਕੇ ਸਾਡੇ ਅੰਦਰ ਹੀ ਪਰਮੇਸਰ ਦਾ ਬਿੰਦ ਅੰਸ਼ ਬੀਜ ਹੈ ਤੇ ਮਨੁੱਖਾ ਜੀਵਨ ਪ੍ਰਾਪਤ ਹੋਯਾ ਹੈ ਉਸਨੂੰ ਸਮਝਣ ਲਈ ਇਸਤੌ ਬਿਨਾ ਤੇਰਾ ਹੋਰ ਕੋਈ ਕਰਮ ਤੇਰੇ ਕੱਮ ਨਹੀਂ […]

Resize text