Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਤਿਗੁਰੁ

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਸਤਿਗੁਰੁ ਹਮੇਸ਼ਾ ਹੈ ਨਾ ਉਹ ਪੈਦਾ ਹੁੰਦਾ ਹੈ ਨਾ ਮਰਦਾ ਹੈ ਜਿਸਦਾ ਕਦੀ ਨਾਸ ਨਹੀ ਹੋ ਸਕਦਾ ਤੇ ਉਹ ਹਰ ਘਟ ਵਿੱਚ ਹੈ ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥ Guru Raam Daas Ji in […]

ਭੂਤ ਪ੍ਰੇਤ

ਅਸਲੀ ਭੂਤ ਪ੍ਰੇਤ ਕੀ ਹਨ ਬਾਣੀ ਦੇ ਆਧਾਰ ਤੇ ਪਉੜੀ ॥ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥ਏਹ ਜਮ ਕੀ ਸਿਰਕਾਰ ਹੈ ਏਨ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥ਮਨਮੁਖ ਜਮ ਮਗਿ ਪਾਈਅਨਿ੍ ਜਿਨ੍ਹ ਦੂਜਾ ਭਾਉ ਪਿਆਰਾ ॥ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥ਜਿਸ ਨੋ ਕਿ੍ਰਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥ ਭੈਰਉ […]

ਮਨੁੱਖ ਕੀ ਟੇਕ ਸਭ ਬਿਰਥੀ ਜਾਣ

ਮਨੁੱਖ ਕੀ ਟੇਕ ਸਭ ਬਿਰਥੀ ਜਾਣ ।। ਦੇਵਣ ਕੋ ਏਕੋ ਭਗਵਾਨ ।। ਜਿਸ ਕੇ ਦੀਏ ਰਹੇ ਅਗਾਏ ।। ਬਹੁੜ ਨਾ ਤਿਰਸਨਾਂ ਲਾਗੈ ਆਏ।। ਨਾਲ਼ ਅਸੀ ਫੋਟੋ ਨੂ ਵੀ ਧੂਫ ਬਤੀ ਦੇਹਧਾਰੀਆ ਪੂਜੀ ਜਾਨੇ ਆ ਅਸੀ ਤੇ ਸਾਰਾ ਕੁਛ ਇ ਉਲਟ ਕਰ ਰਹੇ ਆ, ਮਨੁੱਖ ਕੀ ਟੇਕ ਸਭ ਬਿਰਥੀ ਜਾਣ, ਦੇਵਣ ਕੋ ਏਕੋ ਭਗਵਾਨ ।। ਬੰਦੇ […]

ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)

ਅੰਮ੍ਰਿਤ ਨਾਮ ਦਾ ਹੁੰਦਾ ਜੋ ਨਿਰਾਕਾਰੀ ਆ, ਬਾਹਰੀ ਖੰਡੇ ਦੀ ਪਹੁਲ ਹੁੰਦੀ ਆ ਜੋ ਕੱਲਗੀਧਰ ਪਾਤਸ਼ਾਹ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਬਖਸ਼ੀ ਫੇਰ ਓਹਨਾਂ ਪਾਸੋਂ ਲਿੱਤੀ।    ਜਿਵੇਂ ਜਿਵੇਂ ਨਵੀਆਂ ਨਵੀਆਂ ਸੰਪਰਦਾਵਾਂ ਨਿਕਲਦੀਆਂ ਰਹੀਆਂ ਓਵੇਂ ਓਵੇਂ ਏਹਨਾਂ ਨੇ ਆਵਦੇ ਅੰਮ੍ਰਿਤ ਬਣਾ ਲਏ। ਕੱਲਗੀਧਰ ਪਾਤਸ਼ਾਹ ਜੀ ਨੇ ਪਹੁਲ ਦੇਣ ਦਾ ਹੱਕ ਸਿਰਫ਼ ਸ਼੍ਰੋਮਣੀ ਪੰਥ ਅਕਾਲੀ ਬੁੱਢਾ […]

ਅਕਲਿ (Intellect)

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ਅਕਲ ਇਹ ਨਹੀਂ ਹੈ ਕਿ ਵਾਦ-ਵਿਵਾਦ ਲੋਕਾਂ ਨਾਲ ਕਰੀ ਜਾਈਏ ਅਤੇ ਸਾਰੀ ਅਕਲ ਗਵਾ ਲਈਏ, ਇਹਨੂੰ ਅਕਲ ਨਹੀਂ ਕਹਿੰਦੇ । ਗੁਰਬਾਣੀ ਤਾਂ ਇਹਨੂੰ ਅਕਲ ਮੰਨਦੀ ਨਹੀਂ, ਪਰ ਵਿਦਵਾਨ ਏਸੇ ਕੰਮ ‘ਚ ਲੱਗੇ ਹੋਏ […]

ਮੀਰੀ – ਪੀਰੀ (Meeri Peeri)

ਮੀਰੀ -ਪੀਰੀ ੨ ਤਲਵਾਰਾਂ ਦੇ ਨਾਮ ਹਨ ਜੋ ਛੇਵੇਂ ਪਾਤਸ਼ਾਹ ਨਾਲ ਕੀ ਸਬੰਧ ਹਨ । ਜਦ ੫ ਵੇ ਪਾਤਸ਼ਾਹ ਦੀ ਸ਼ਹੀਦੀ ਤੋ ਬਾਦ ਸਿਖਾਂ ਨੂ ਸਰੀਰਕ ਤੋਰ ਤੇ ਮਜਬੂਤ ਬਣਾਉਣਾ ਸੀ ਤਦ ਗੁਰੂ ਜੀ ਨੇ ਮੀਰੀ (ਭਾਵ ਰਾਜਿਆਂ ਦੀ ) ਤਲਵਾਰ ਪਹਿਨੀ ਸੀ ਜੋ ਬਾਬਾ ਬੁਢਾ ਸਾਹਿਬ ਨੇ ਪਹਿਨਾਈ ਸੀ । ਪੀਰੀ ( ਗਿਆਨ ਖੜਗ […]

ਖਾਲਸਾ (Khalsa)

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ॥੪॥੩॥ ਆਦਿ ਗ੍ਰੰਥ, ੬੫੫ ਕਈ ਭੇਖੀ ਅਪਣੇ ਨਾਂ ਨਾਲ਼ ਖਾਲਸਾ ਲਿਖਾਈ ਫਿਰਦੇ ਨੇ? ਕੀ ਓਹਨਾਂ ਨੇ ਪ੍ਰੇਮ ਭਗਤਿ ਜਾਣ ਲਈ? ਖ਼ਾਲਸਾ ਸ਼ਬਦ ਦਾ ਭਾਵ ਹੈ, ਜੋ ਆਦਮੀ ਪਰਮੇਸ਼ਰ ਦੇ ਸਿੱਧਾ ਸੰਪਰਕ ਵਿੱਚ ਹੋਵੇ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਹੁਕਮ ਬੁਝ ਕੇ ਪਰਮ ਪਦ ਪਾ ਲਿਆ ਹੋਵੇ, […]

ਚਾਰਿ ਪਦਾਰਥ, ਨਵ ਨਿਧਿ ਅਤੇ ਪਰਮਪਦ

“ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥” {ਅੰਗ 1106} ਚਾਰਿ ਪਦਾਰਥ’ : 1. ਧਰਮ (ਗਿਆਨ) ਪਦਾਰਥ 2 . ਮੁਕਤਿ ਪਦਾਰਥ 3 . ਨਾਮ ਪਦਾਰਥ 4 ਜਨਮ ਪਦਾਰਥ ਗੁਰਮਤਿ ਤੋਂ ਬਿਨਾਂ ਬਾਕੀ ਸਭ ਮੱਤਾਂ ਸਿਰਫ ਦੋ ਪਦਾਰਥਾਂ ਤੱਕ ਦੀ ਗੱਲ ਕਰਦੀਆਂ ਹਨ, ਮੁਕਤੀ ਤੱਕ ਦਾ ਗਿਆਨ ਕਰਾਉਦੀਆਂ ਹਨ, ਲੇਕਿਨ ਗੁਰਮਤਿ ਮੁਤਕੀ […]

ਬਿਖਿਆ ਅੰਮ੍ਰਿਤ ਏਕੁ ਹੈ ਬੂਝੈ ਪੁਰਖੁ ਸੁਜਾਣੁ (Amrit)

ਗੁਰ ਨਾਨਕ ਪਾਤਸ਼ਾਹ – ਅੰਗ ੯੩੭ ਰਾਗ ਰਾਮਕਲੀ “ਬਿਖਿਆ ਅੰਮ੍ਰਿਤ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥” ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥ ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥ ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥ ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥ ਖਰਚੁ ਖਰਾ ਧਨੁ ਧਿਆਨੁ […]

ਸਤਸੰਗਤਿ (Sat Sangat) ਅਤੇ ਨਾਮ (NAAM)

ਨਾ ਅਸੀਂ ਨਾਮ ਨੂੰ ਪਛਾਣਦੇ ਹਾਂ, ਨਾਂ ਸਤਗੁਰ ਨੂੰ, ਨਾ ਸਤਸੰਗਤਿ ਤੇ ਨਾ ਹੀ ਹੁਕਮ ਨੂੰ । ਸੁਰ, ਨਰ, ਮੁਨੀ ਜਨ ਸਬ ਖੋਜਦੇ ਪਏ ਨੇ । ਨਾਨਕ ਪਾਤਸ਼ਾਹ ਸਰੀ ਰਾਗ ਵਿੱਚ ਦਸਦੇ ਹਨ । ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥ ਸਤਸੰਗਤਿ ਕੈਸੀ ਜਾਣੀਐ । ਜਿਥੈ ਏਕੋ ਨਾਮੁ ਵਖਾਣੀਐ ॥ ਏਕੋ […]

Resize text