Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ

“ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥ ਮਨ, ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ, ਰੰਗੁ ਮਾਣੁ ॥ {ਪੰਨਾ 441}” ਜਿਥੋਂ ਕੋਈ ਚੀਜ ਪੈਦਾ ਹੁੰਦੀ ਹੈ, ਉਹ ਉਸ ਚੀਜ ਦਾ ‘ਮੂਲ’ ਹੁੰਦਾ ਹੈ, ਜਿਵੇਂ ਕਿ (ਉਦਾਹਰਨ ਦੇ ਤੌਰ ‘ਤੇ) ਧੁੱਪ ‘ਸੂਰਜ’ ਤੋਂ ਪੈਦਾ ਹੁੰਦੀ ਹੈ, ਇਸ ਕਰਕੇ ਧੁੱਪ ਦਾ ਮੂਲ ‘ਸੂਰਜ’ ਹੈ, ਅਤੇ ਜਿਥੋਂ […]

ਆਇਓ ਸੁਨਨ ਪੜਨ ਕਉ ਬਾਣੀ

ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 } ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ? ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ […]

ਜਦੋ ਮਨ ਆਪਣੇ ਮੂਲ ਵਿੱਚ ਮਿਲਦਾ ਹੈ

ਇਹ ਗੱਲ ਸਹੀ ਹੈ ਕਿ ਜਦੋ ਮਨ ਆਪਣੇ ਮੂਲ ਵਿੱਚ ਮਿਲਦਾ ਹੈ । ਉਦੋਂ ਬਾਹਰੋਂ ਕਿਸੇ ਨੂੰ ਪਤਾ ਨਹੀਂ ਲੱਗਦਾ । ਪਰ ਜਦੋਂ ਮਿਲਦਾ ਹੈ ਤਾਂ ਛੁਪਿਆ ਵੀ ਨਹੀਂ ਰਹਿੰਦਾ ਕਿਉਂਕਿ ਗੁਰਬਾਣੀ ਕਹਿੰਦੀ ਹੈ ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਜੇ ਕੋਈ ਭਗਤ ਹੈ ਤਾਂ ਉਹ ਪਰਗਟ ਹੋ ਕੇ ਰਹੇਗਾ। ਜੇ ਭਗਤਾਂ ਨੇ ਕੁਛ ਛਪਾਇਆ […]

ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ?

ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 } ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ? ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ […]

ਜੀਵ ਕੀ ਹੈ

ਜੀਵ ਆਤਮਾ ਹੈ, ਬ੍ਰਹਮ ਹੈ, ਰਾਮ ਹੈ, ਗੋਬਿੰਦ ਹੈ। ਲੇਕਿਨ ਅਬਿਦਿਆ ਕਾਰਣ ਈਸ ਤੋਂ ਮਲ+ਈਸ ਹੋ ਜਾਂਦਾ ਹੈ, ਭਾਵ ਮਲੇਸ਼ ਹੋ ਜਾਂਦਾ , ਮਲ ਲੱਗ ਜਾਂਦਾ ਹੈ,ਦੇਹੀ ਗੁਪਤ ਕਾਲੀ ਹੋ ਜਾਂਦੀ ਹੈ। RAVIDAS BHAGAT JI ਦੱਸਦੇ ਹਨ ਕਿ ਅਬਿਦਿਆ ਕਰਕੇ ਬਬੇਕ ਦੀਪ ਮਲੀਨ ਹੋਇਆ ਹੈ। ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥ {ਪੰਨਾ […]

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ ਸੋ ਸੇਵਕੁ ਕਹੁ ਕਿਸ ਤੇ ਡਰੈ ॥ ਜੈਸਾ ਸਾ ਤੈਸਾ ਦ੍ਰਿਸਟਾਇਆ ॥ ਅਪੁਨੇ ਕਾਰਜ ਮਹਿ ਆਪਿ ਸਮਾਇਆ ॥ ( ਪੰਨਾ 281) ਸਾਡਾ ਸਭ ਦਾ ਅਪਣਾ ਅਪਣਾ ਅੰਤਰ ਆਤਮਾ ਹੈ. ਉਹੀ ਪ੍ਰਭ ਹੈ. ਜਿਸਦਾ ਅਪਣਾ ਪ੍ਰਭ ਕਿਰਪਾ ਕਰੇ. ਕਿਸੇ ਹੋਰ ਦੇ ਪ੍ਰਭ ਨੇ ਕਿਰਪਾ ਨਹੀਂ ਕਰਨੀ. ਨਾਂ ਹੀ ਕਿਸੇ ਸੰਤ […]

ਆਨੰਦ ਕੀ ਹੈ ? (What is happiness?)

ਕਹੈ ਨਾਨਕੁ ਅਨਦੁ ਹੋਆ ਸਤਿਗੁਰੂ ਮੈ ਪਾਇਆ ॥੧॥ ਇਧਰ ਮੇਰੇ ਵਰਗੇ ਸੰਸਾਰੀ ਬੰਦੇ ਬਾਟਾ ਚਾਹ ਦਾ ਛੱਕ ਕੇ ਪਰਸ਼ਾਦੇ ਚਾਰ ਛੱਕ ਕੇ ਆਖਦੇ ਵਈ ਅਨੰਦ ਆ ਗਿਆ ਆਨੰਦ ਦਾ ਸੰਬੰਧ ਆਤਮਾ ਨਾਲ ਹੈ ਪੇਟ ਪੂਜਾ ਨਾਲ ਨਹੀਂ । To Continue…

ਗਿਆਨੀ ਕੌਣ ਹੈ ?

ਗਿਆਨੀ ਕੌਣ ਹੈ ?ਅਸੀਂ ਜਣੇ ਖਣੇ ਨੂੰ ਗਿਆਨੀ ਆਖ ਦੇਂਦੇ ਹਾਂ ਗੁਰਬਾਣੀ ਅਨੂਸਾਰ ਗਿਆਨੀ ਕੌਣ ਹੈ ਗੁਣ ਵੀਚਾਰੇ ਗਿਆਨੀ ਸੋਇ ॥ਗੁਣ ਮਹਿ ਗਿਆਨੁ ਪਰਾਪਤਿ ਹੋਇ ॥ ਪਰਮੇਸਰ ਦੇ ਗੁਣਾਂ ਦੀ ਵਿਚਾਰ ਕੌਣ ਕਰ ਰਿਹਾ ਹੈ ਅੱਜ ? ਕੌਣ ਅੱਜ ਗਪਰਮੇਸਰ ਦਾ ਗਿਆਨ ਵੰਡ ਰੇਹਾ ਹੈ ? To Continue…

ਗੁਰਮੁਖਿ ਕੌਣ?

ਗੁਰਮੁਖਿ ਸਾਚੇ ਕਾ ਭਉ ਪਾਵੈ ॥ ਗੁਰਮੁਖਿ ਬਾਣੀ ਅਘੜੁ ਘੜਾਵੈ ॥ ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥ ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥ ਗੁਰਮੁਖਿ ਪਰਚੈ ਬੇਦ ਬੀਚਾਰੀ ॥ ਗੁਰਮੁਖਿ ਪਰਚੈ ਤਰੀਐ ਤਾਰੀ ॥ ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥ ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ […]

Resize text