Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚੰਡੀ ਅਤੇ ਕਾਲਕਾ

ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥ ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥ ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥ ਚੰਡੀ ਚਰਿਤਰ ਦੀ ਸ਼ੁਰੁਆਤ ਇਥੋ ਹੁੰਦੀ ਹੈ। ਕੀ ਇਹ ਕਿਸੇ ਬਾਹਮਣਾ ਦੀ ਮੰਨੀ […]

ਸਿੱਖੀ ਅਤੇ ਪਖੰਡ

ਜਦੋਂ ਤੋ ਇਸ ਦੁਨੀਆ ਵਿੱਚ ਇਨਸਾਨ ਦਾ ਆਗਮਨ ਹੋਇਆ ਹੈ ਉਦੋਂ ਤੋਂ ਹੀ ਕਿਸੇ ਨਾ ਕਿਸੇ ਡਰ ਜਾਂ ਭਰਮ ਕਾਰਨ ਇਨਸਾਨ ਨੂੰ ਪਖੰਡ ਦਾ ਸਹਾਰਾ ਲੈਣਾ ਪਿਆ ਹੈ। ਆਪਣੇ ਤੋਂ ਵੱਡੇ ਜਾਨਵਰ ਜਾਂ ਦੁਸ਼ਮਨ ਨੂੰ ਡਰਾਉਣ ਲਈ ਕਦੇ ਡਰਾਵਨੇ ਮੁਖੌਟੇ ਪੌਣਾ, ਕਦੇ ਸਿਰ ਉੱਤੇ ਦੂਜੇ ਜਾਨਵਰ ਦਾ ਸਿਰ ਲਗਾ ਲੈਣਾ ਜਾਂ ਖੰਬ ਲਗਾ ਲੈਣਾ ਤਾਂ […]

ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ

“ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮਿ੍ਤ ਬਾਣੀ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ॥” ”ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥” – ਤ੍ਰੈ ਗੁਣ ਮਾਇਆ ਦੇ ਹਟਦਿਆਂ ਨਿਰਮਲ (ਮਲ ਰਹਿਤ ਵਿਕਾਰ ਰਹਿਤ) ਹੋਣਾ। ”ਤ੍ਰੈ ਗੁਣ […]

ਧੁਰ ਕੀ ਬਾਣੀ

ਗੁਰਬਾਣੀ ਧੁਰ ਕੀ ਬਾਣੀ ਹੈ “ਧੁਰ ਕੀ ਬਾਣੀ ਆਈ॥”। ਭਗਤਾਂ ਨੇ ਗੁਰੂਆਂ ਨੇ ਇਸਦਾ ਕ੍ਰੈਡਿਟ ਆਪਣੇ ਤੇ ਨਹੀਂ ਲਿਆ। ਆਪਣੇ ਆਪ ਨੂੰ ਦਾਸ ਹੀ ਕਹਿਆ “ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥( (ਮ ੧, ਰਾਗੁ ਵਡਹੰਸੁ, ੫੬੭)” । ਅਸੀਂ ਆਪਣੇ ਆਪ ਨੂੰ ਦਾਸ ਕਹ ਕੇ ਗੁਰੂਆਂ ਦਾ ਭਗਤਾਂ ਦਾ ਮੁਕਾਬਲਾ ਹੰਕਾਰ […]

ਸੁੱਚਾ ਤੇ ਜੂਠਾ

ਇਹ ਲੇਖ ਲਿਖਣਾ ਪੈ ਰਹਿਆ ਕਿਉਂਕੇ ਇੱਕ ਵੀਰ ਨਾਲ ਵਾਪਰੀ ਘਟਨਾ ਨੇ ਉਸਦੇ ਮਨ ਤੇ ਗਹਿਰਾ ਝਟਕਾ ਲਾਇਆ ਸੀ। ਵੀਰ ਆਖਦਾ ਉਹ ਇੱਕ ਗੁਰੂ ਘਰ ਗਿਆ ਜਿੱਥੇ ਹਰ ਮਨੁੱਖ ਪਹਿਲਾਂ ਨਲਕਾ ਧੋ ਰਹਿਆ ਸੀ ਫੇਰ ਹੱਥ ਪੈਰ ਧੋ ਰਹਿਆ ਸੀ, ਫੇਰ ਨਲਕਾ ਧੋ ਰਹਿਆ ਸੀ। ਜਿਹੜਾ ਇਹ ਨਹੀਂ ਕਰਦਾ ਸੀ ਉੱਥੇ ਦੇ ਦਰਬਾਨ ਡਾਂਟ ਕੇ […]

ਸ਼ਰਧਾ, ਕਰਮ, ਤੀਰਥ ਤੇ ਪਰਮੇਸਰ ਪ੍ਰਾਪਤੀ

ਕਈ ਜੀਵ ਸ਼ਰਧਾ ਨਾਲ ਹਜਾਰਾਂ ਤਰੀਕਿਆਂ ਨਾਲ ਪਰਮੇਸਰ ਪ੍ਰਾਪਤੀ ਦੇ ਜਤਨ ਕਰਦੇ ਹਨ। ਕੋਈ ਗਾ ਕੇ, ਕੋਈ ਰੋ ਕੇ, ਕੋਈ ਅੱਖਾਂ ਬੰਦ ਕਰ ਕੇ, ਕੋਈ ਕਾਠ ਦੀ ਰੋਟੀ ਖਾ ਕੇ, ਕੋਈ ਸਰੀਰ ਦੇ ਬੰਦ ਬੰਦ ਕਟਾ ਕੇ, ਕੋਈ ਸੀਸ ਕਟਾ ਕੇ, ਕੋਈ ਤੀਰਥ ਸਨਾਨ ਕਰ ਕੇ ਹੋਰ ਹਜਾਰਾਂ ਜਤਨਾਂ ਰਾਹੀਂ ਮੁਕਤੀ ਪ੍ਰਾਪਤੀ ਦੇ ਜਤਨ ਕਰਦੇ […]

ਕਰਾਮਾਤ, ਚਮਤਕਾਰ ਅਤੇ ਸਿੱਧੀ

ਗੁਰਮਤਿ ਵਿੱਚ ਕਰਾਮਾਤ/ਚਮਤਕਾਰ ਦੀ ਕੋਈ ਥਾਂ ਨਹੀਂ ਹੈ। ਗੁਰਮਤਿ ਹੁਕਮ ਸਮਝਣ ਅਤੇ ਮੰਨਣ ਦੀ ਨਸੀਹਤ ਕਰਦੀ ਹੈ। ਸਾਰਾ ਗੁਰਮਤਿ ਉਪਦੇਸ਼ ਜੀਵ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹਿਆ ਹੈ ਕੇ ਹੁਕਮ/ਭਾਣੇ ਤੋਂ ਬਾਹਰ ਕੁੱਝ ਵੀ ਨਹੀਂ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” ਜਦੋਂ ਹੁਕਮ ਤੋਂ ਬਾਹਰ ਕੋਈ ਨਹੀਂ ਹੈ ਫੇਰ ਸ੍ਰਿਸਟੀ ਦੇ ਨੀਅਮ […]

ਲੱਛਮੀ, ਸਰਪ ਅਤੇ ਮਾਇਆ

ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ॥ ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ॥ ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥ ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ॥ ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ॥੨॥ ਅਸੀਂ ਕਥਾ ਕਹਾਣੀਆਂ ਵਿੱਚ […]

ਭਲਕਾ, ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ

ਅੱਜ ਸਿੱਖਾਂ ਵਿੱਚ ਕਈ ਭੁਲੇਖੇ ਪਾਏ ਹੋਏ ਨੇ ਪਾਖੰਡ ਭਗਤੀ ਕਰਨ ਕਰਾਉਣ ਵਾਲਿਆਂ ਨੇ ਜਿਹਨਾਂ ਵਿੱਚੋਂ ਇੱਕ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਦਾ ਅਰਥ ਹੁੰਦਾ ਹੈ ਜੋ ਮ੍ਰਿਤ ਨਾ ਹੋਵੇ ਜਾਂ ਜੋ ਮਰੇ ਨਾ, ਸਦੀਵ ਰਹੇ। ਕੋਈ ਆਖਦਾ ੨ ਵਜੇ ਉੱਠੋ, ਕੋਈ ਆਖਦਾ ੪ ਵਜੇ ਅੰਮ੍ਰਿਤ ਵੇਲਾ ਹੁੰਦਾ, ਕੋਈ ਆਖਦਾ ੧੨-੧੨ਃ੩੦ ਸਵੇਰ ਦੇ ਅੰਮ੍ਰਿਤ ਵੇਲਾ ਹੁੰਦਾ। […]

ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ?

ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ? ਭੇਖੀ ਜੋਗਨ ਭੇਖ ਦਿਖਾਏ ॥ ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ ॥ ਜੌ ਬਨ ਬਸੈ ਜੋਗ ਕਹੁ ਪੱਈਐ ਪੰਛੀ ਸਦਾ ਬਸਤ ਬਨ ॥ ਕੁੰਚਰ ਸਦਾ ਧੂਰ ਸਿਰ ਮੇਲਤ ਦੇਖਹੁ ਸਮਝ ਤੁਮਹੀ ਮਨ ॥ ਦਾਦਰ ਮੀਨ ਸਦਾ ਤੀਰਥ ਮੋ ਕਰਯੋ ਕਰਤ ਇਸ਼ਨਾਨਾ ॥ ਧਯਾਨ […]

Resize text