Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਇਸਤ੍ਰੀ ਪੁਰਖ

ਗੁਰਬਾਣੀ ਵਿੱਚ ਪੁਰਸ਼ ਤੇ ਕੁੱਝ ਇਸਤ੍ਰੀ ਵਾਚਕ ਸ਼ਬਦ ਆਏ ਹਨ ਉਦਾਹਰਣ ਕੁਚੱਜੀ, ਸੁਚੱਜੀ, ਮੀਰਾ, ਰੰਡੀਆ, ਸੁਹਾਗਣ, ਦੁਹਾਗਣ, ਭੰਡ ਆਦੀ ਪਰ ਕੀ ਇਹ ਇਸਤ੍ਰੀ ਲਈ ਵਰਤੇ ਸ਼ਬਦ ਹਨ ਜਾਂ ਇਹਨਾਂ ਦਾ ਗੁਰਮਤਿ ਅਰਥ ਕੁਝ ਹੋਰ ਹੈ? ਜੋ ਮਨੁੱਖ ਸੰਸਾਰੀ ਮਾਇਆ ਵਲ ਧਿਆਨ ਕੇਂਦ੍ਰਿਤ ਰੱਖਦੇ ਹਨ ਉਹਨਾਂ ਨੂੰ ਇਹ ਸਾਰੀ ਗਲ ਸੰਸਾਰੀ ਲਗ ਸਕਦੀ ਹੈ ਪਰ ਜਿੰਨਾਂ […]

ਮੂਰਖ ਸਿਆਣਾ

ਮੂਰਖ ਕੌਣ ਹੈ ਤੇ ਕੌਣ ਸਿਆਣਾ? ਅਕਸਰ ਕਿਸੇ ਨਾਲ ਅਸਹਮਤੀ ਹੋਵੇ ਉਸਨੂੰ ਮੂਰਖ ਆਖ ਦਿੱਤਾ ਜਾਂਦਾ ਹੈ। ਜਿੱਥੇ ਤਰਕ ਨਾ ਕਰਨਾ ਹੋਵੇ ਜਾਂ ਵਿਚਾਰ ਨਾ ਮਿਲਦੇ ਹੋਣ ਇੱਕ ਦੂਜੇ ਦੀ ਗਲ ਨੂੰ ਕੱਟਣ ਲਈ ਮੂਰਖ ਆਖ ਦਿੰਦੇ ਹਨ। ਜਿਵੇਂ ਮਾਸ ਬਾਰੇ ਗੁਰਮਤਿ ਤੋਂ ਵਿਚਾਰ ਕਰਨ ਦੀ ਥਾਂ ਆਪਣੀ ਗਲ ਮਨਵਾਣੀ ਹੋਵੇ ਧੱਕੇ ਨਾਲ ਤਾਂ ਇਹ […]

ਸੱਚਾ ਸੌਦਾ (ਸਚ ਵਾਪਾਰ)

ਗੁਰਬਾਣੀ ਨੇ ਸੱਚ ਦੀ ਪਰਿਭਾਸ਼ਾ ਦੱਸੀ ਹੈ ਜੋ ਕਦੇ ਬਿਨਸੇ ਨਹੀਂ, ਸਦਾ ਰਹਣ ਵਾਲਾ ਤੇ ਜਗ ਰਚਨਾ ਨੂੰ ਝੂਠ ਦੱਸਿਆ ਹੈ ਗੁਰਮਤਿ ਨੇ। ਫੇਰ ਸਾਧਾਂ ਨੂੰ ਭੋਜਨ ਛਕਾਉਣਾ ਸੱਚਾ ਸੌਦਾ ਕਿਵੇਂ ਹੈ? ਭੁੱਖੇ ਨੂੰ ਭੋਜਨ ਛਕਾਉਣਾ ਸਮਾਜਿਕ ਕਰਮ ਹੋ ਸਕਦਾ ਹੈ ਤੇ ਇਨਸਾਨ ਦਾ ਮੂਲ ਫ਼ਰਜ਼ ਹੈ। ਪਰ ਸਚ ਦਾ ਵਾਪਾਰੀ ਤਾਂ ਸੱਚ ਦਾ ਹੀ […]

ਦੁਨਿਆਵੀ ਉਪਾਧੀਆਂ ਬਨਾਮ ਗੁਰਮਤਿ ਉਪਾਧੀਆਂ

ਕੀ ਅੱਜ ਦੇ ਸਿੱਖ ਦੇ ਮਨ ਵਿੱਚ ਇਹ ਵਿਚਾਰ ਕਦੇ ਆਇਆ ਕੇ ਜਿੰਨਾਂ ਨੇ ਗੁਰੂ ਨੂੰ ਸੀਸ ਭੇਂਟ ਕੀਤਾ ਤੇ ਪੰਜ ਪਿਆਰੇ ਥਾਪੇ ਗਏ ਉਹਨਾਂ ਦੇ ਨਾਮ ਅੱਗੇ ਭਾਈ ਲੱਗਦਾ, ਜਿਹੜੇ ਗੁਰੂ ਫ਼ਰਜ਼ੰਦ ਹਨ ਉਹਨਾਂ ਦੇ ਨਾਮ ਅੱਗੇ ਬਾਬਾ ਲੱਗਦਾ ਪਰ ਗੁਰ ਇਤਿਹਾਸ ਵਿੱਚ ਕਿਸੇ ਦੇ ਨਾਮ ਅੱਗੇ ਗਿਆਨੀ, ਬ੍ਰਹਮ ਗਿਆਨੀ, ਸੰਤ, ਸਾਧ, ਮਹਾਂ ਪੁਰਖ […]

ਦਇਆ, ਦਾਨ, ਸੰਤੋਖ ਅਤੇ ਮਇਆ

ਦਇਆ ਕੀ ਹੈ ਤੇ ਕਿਸਨੇ ਕਰਨੀ? ਕੀ ਜੀਵ ਕਿਸੇ ਤੇ ਆਪਣੀ ਮਰਜ਼ੀ ਨਾਲ ਦਯਾ ਕਰ ਸਕਦਾ ਹੈ ਜਾਂ ਜੀਵ ਉੱਤੇ ਦਇਆ ਦੀ ਗਲ ਹੋਈ ਹੈ ਗੁਰਮਤਿ ਵਿੱਚ? ਮਇਆ ਕੀ ਹੈ? ਦਇਆ ਅਤੇ ਮਇਆ ਵਿੱਚ ਕੀ ਅੰਤਰ ਹੈ? ਗੁਰਬਾਣੀ ਦਾ ਮੂਲ ਫੁਰਮਾਨ ਹੈ ਕੇ ਜੋ ਹੋ ਰਹਿਆ ਹੈ ਉਹ ਹੁਕਮ ਵਿੱਚ ਹੋ ਰਹਿਆ ਹੈ। ਗੁਰਬਾਣੀ ਦਾ […]

ਅਨੰਦ, ਦੁਖ, ਸੁੱਖ ਅਤੇ ਅਨਦ

ਅਨੰਦ ਕੀ ਹੈ? ਕਿਵੇਂ ਮਿਲੇ? ਸਿੱਖਾਂ ਵਿੱਚ ਅਨੰਦ ਬਾਣੀ ਪੜ੍ਹੀ ਜਾਂਦੀ ਹੈ ਜਿਸ ਵਿੱਚ ੪੦ ਪੌੜ੍ਹੀਆਂ ਹਨ, ਕਿਸੇ ਪ੍ਰੋਗਰਾਮ ਦੀ ਸਮਾਪਤੀ ਸਮੇ ੬ ਪੌੜੀਆਂ, ਪਹਲੀ ੫ ਤੇ ਅਖੀਰਲੀ ਪੌੜੀ ਪੜ੍ਹ ਕੇ ਸਮਾਪਤੀ ਕੀਤੀ ਜਾਂਦੀ ਹੈ ਪਰ ਕੇਵਲ ਅਨੰਦ ਬਾਣੀ ਪੜ੍ਹ ਹਾਂ ਸੁਣ ਕੇ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ? ਜਾਂ ਪਾਤਿਸ਼ਾਹ ਇਸ […]

ਮੈਂ, ਮੇਰਾ, ਤੇਰਾ, ਵਯਕਤੀਗਤ, ਵਿਆਪਕ ਕੀ ਹੈ?

ਕੁਝ ਸਮਾ ਪਹਿਲਾਂ ਅਸੀਂ ਵਿਚਾਰ ਕੀਤੀ ਸੀ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ” ਦੀ ਪਰ ਬਾਰ ਬਾਰ ਇਹ ਸਵਾਲ ਆ ਰਹੇ ਨੇ ਕੇ ਫੇਰ ਵਯਕਤੀਗਤ ਕੀ ਹੈ? ਮੇਰਾ ਕੀ ਹੈ? ਕਿਹੜੀ ਵਸਤੂ ਜਾਂ ਆਦੇਸ਼ ਗੁਰਬਾਣੀ ਵਿੱਚ ਵਯਕਤੀਗਤ ਹੈ ਤੇ ਕਿਹੜਾ ਵਿਆਪਕ। ਗੁਰਬਾਣੀ ਅਧਿਆਤਮਿਕ ਲੈਵਲ ਤੇ ਕਿਸੇ ਵੀ ਤਰਾਂ ਦੇ ਵਯਕਤੀਗਤ, ਮੇਰ ਤੇਰ ਦੀ […]

ਚਰਿਤ੍ਰੋਪਖ੍ਯਾਨ ਇਕਹਤਰੌ ਚਰਿਤ੍ਰ (੭੧) -Charitropakhyan charitra 71

ਚਰਿਤ੍ਰ ਇੱਕਤਰ – ਕਥਾ ਮਨਮੁੱਖ ਦੀ ਪੱਤ … (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ) ਆਦਿ ਬਾਣੀ ਵਿੱਚ ਗੁਣਾਂ ਦੇ ਗਿਆਨ ਰਾਹੀਂ ਅਵਗੁਣਾਂ ਨੂੰ ਖਤਮ ਕਰ ਕਿਰਦਾਰ ਵਿੱਚ ਚੰਗੇ ਬਦਲਾਵ ਦੀ ਗੱਲ ਕੀਤੀ ਗਈ ਹੈ। ਅਗਿਆਨਤਾ ਦੂਰ ਕਰ ਮਨੁੱਖੀ ਗੁਣਾਂ ਦੀ ਸੋਝੀ ਦਿੱਤੀ ਗਈ ਹੈ। ਫੇਰ ਵੀ ਮਨੁੱਖ ਆਪਣੇ ਮਨ […]

ਅਕਾਲ, ਕਾਲ, ਸਬਦ ਅਤੇ ਹੁਕਮ

ਨਿਰਾਕਾਰ ਕੌਣ ਹੈ? ਅਕਾਲ ਕੌਣ ਹੈ? ਕਿੱਥੇ ਵੱਸਦਾ ਹੈ? ਓਅੰਕਾਰ ਕੌਣ ਹੈ? ਸਬਦ ਤੇ ਹੁਕਮ ਨੂੰ ਸਮਝਣ ਤੋਂ ਪਹਿਲਾਂ ਅਕਾਲ ਨੂੰ ਨਿਰਾਕਾਰ ਨੂੰ ਸਮਝਣਾ ਜ਼ਰੂਰੀ ਹੈ। ਸਾਡੀ ਕਲਪਨਾ ਤੋਂ ਪਰੇ ਹੈ ਅਕਾਲ। ਸਾਡੀ ਬੁੱਧ ਇਹ ਸੋਚ ਨਹੀਂ ਸਕਦੀ ਕੇ ਕੋਈ ਐਸਾ ਵੀ ਹੈ ਜਿਸਦਾ ਹਾਡ ਮਾਸ ਦਾ ਸਰੀਰ ਨਹੀਂ ਹੈ, ਬਣਤ ਨਹੀਂ ਹੈ ਤੇ ਸਾਡੇ […]

ਉਤਮ ਤੇ ਨੀਚ

ਸਿੱਖ ਕਹੌਣ ਵਾਲਿਆਂ ਵਿੱਚ ਅੱਜ ਵੀ ਜਾਤ ਪਾਤ, ਊਚ ਨੀਚ ਦਾ ਕੂੜ ਭਰਿਆ ਪਿਆ। ਗੁਰਮਤਿ ਦਾ ਆਦੇਸ਼ ਹੈ ਕੇ ਕਿਸੇ ਨਾਲ ਵੀ ਕੋਈ ਭੇਦ ਭਾਵ ਨਹੀਂ ਕਰਨਾ ਫਿਰ ਵੀ ਬਹੁਤ ਸਾਰੇ ਸਿੱਖਾਂ ਨੇ ਸਿੱਖ ਕਹਾਉਣ ਤੋ ਬਾਦ ਵੀ ਗੁਰਮਤਿ ਦਾ ਫੁਰਮਾਨ ਨਹੀਂ ਮੰਨਿਆ। ਕਈ ਜੱਥੇਬੰਦੀਆਂ ਨੇ ਅੱਜ ਵੀ ਬਾਟੇ ਵੱਖਰੇ ਰੱਖੇ ਹੋਏ ਹਨ। ਜੱਟਾਂ ਦਾ […]

Resize text