Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਬਾਣੀ ਅੱਗੇ ਫੁੱਲ ਜਾਂ ਫੁੱਲਾ ਦੇ ਗੁਲਦਸਤੇ ਭੇਟ ਕਰਨਾ

ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੮ ਦੁਤੁਕੇ ੫ ੧ਓ ਸਤਿਗੁਰ ਪ੍ਰਸਾਦਿ॥ ਅੱਜ ਬਹੁਤ ਸਾਰੇ ਸਿਖ ਗੁਰਬਾਣੀ ਅੱਗੇ ਫੁੱਲ ਜਾਂ ਫੁੱਲਾ ਦੇ ਗੁਲਦਸਤੇ ਭੇਟ ਕਰਦੇ ਹਨ। ਚਾਹੇ ਤਾਂ ਉਹਨਾ ਨੂੰ ਗੁਰਬਾਣੀ ਦਾ ਗਿਆਨ ਨਹੀਂ ਹੈ। ਜਾਂ ਫਿਰ ਸਮਝਦੇ ਹੋਏ ਜਾਣ ਬੁੱਝ ਕੇ ਆਪਣੇ ਮਨ ਦੀ ਸਮਝ,ਸਰਧਾ ਦੇ ਅਧੀਨ ਫੁੱਲ ਗੁਲਦਸਤੇ ਭੇਟ ਕਰ ਰਹੇ ਹਨ। ਗੁਰਬਾਣੀ […]

ਨਿਰਧਨ ਆਦਰੁ ਕੋਈ ਨ ਦੇਇ॥ ਲਾਖ ਜਤਨ ਕਰੈ ਓਹੁ ਚਿਤ ਨ ਧਰੇਇ॥

ਭਗਤ ਕਬੀਰ ਜੀ ਇਸ ਸਬਦ ਵਿੱਚ, ਬਹੁਤ ਅਮੀਰ ਆਦਮੀ ਅਤੇ ਬਹੁਤ ਗਰੀਬ ਆਦਮੀ ਵਾਰੇ, ਸਾਨੂੰ ਅੱਜ ਦੀ ਅਸਲੀਅਤ, ਭਾਵ ਸਚ ਦੱਸ ਰਹੇ ਹਨ। ਕਿ ਇਕ ਅਮੀਰ ਆਦਮੀ ਦਾ ਵਰਤੀਰਾ ਇਕ ਗਰੀਬ ਪ੍ਰਤੀ ਕਿਸ ਤਰਾ ਦਾ ਹੁੰਦਾ ਹੈ। ਨਾਲ ਇਹ ਵੀ ਦੱਸ ਰਹੇ ਪਰਮੇਸਰ ਜੀ ਦੀ ਦ੍ਰਿਸਟੀ ਵਿੱਚ ਅਮੀਰ ਆਦਮੀ ਕੋਣ ਹੈ ਅਤੇ ਗਰੀਬ ਕੰਗਾਲ ਆਦਮੀ […]

ਇਨਸਾਨ ਦੇ ਸਰੀਰਕ ਜਨਮ ਤੋ ਲੈ ਕੈ ਅੰਤ ਸਮੇ ਤੱਕ ਦੇ ਸਫਰ

ਆਉ ਅੱਜ ਆਪਾ ਗੁਰਬਾਣੀ ਦੇ ਗਿਆਨ ਦੀ ਰੋਸਨੀ ਵਿੱਚ ਇਨਸਾਨ ਦੇ ਸਰੀਰਕ ਜਨਮ ਤੋ ਲੈ ਕੈ ਅੰਤ ਸਮੇ ਤੱਕ ਦੇ ਸਫਰ ਦੀ ਵਿਚਾਰ ਕਰਦੇ ਹਾਂ। ਕਿ ਕਿਵੇ ਸੱਚੇ ਗਿਆਨ ਤੋ ਬਿਨਾ ਮਨੁੱਖ ਅਗਿਆਨਤਾ ਦੇ ਡੂੰਘੇ; ਤਿ੍ਸਨਾ ਰੂਪੀ ਖਾਰੇ ਸੰਸਾਰ ਸਮੰਦਰ ਵਿਚ ਗੋਤੇ ਖਾਂਦਾ ਹੋਇਆ ਅਖੀਰ ਸੰਸਾਰ ਤੋ ਕੂਚ ਕਰ ਜਾਂਦਾ ਹੈ. ਇਹਨਾਂ ਪੰਗਤੀਆ ਵਿਚ ਗੁਰ […]

ਭਗਉਤੀ ਕੌਣ/ਕੀ ਹੈ ?

ਸੋ ਭਗਉਤੀ ਜੋੁ ਭਗਵੰਤੈ ਜਾਣੈ॥ ਗੁਰਪਰਸਾਦੀ ਆਪੁ ਪਛਾਣੈ॥ ਧਾਵਤੁ ਰਾਖੈ ਇਕਤੁ ਘਰਿ ਆਣੈ॥ ਜੀਵਤੁ ਮਰੈ ਹਰਿ ਨਾਮੁ ਵਖਾਣੈ॥ ਐਸਾ ਭਗਉਤੀ ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥੨॥ ਅੰਤਰਿ ਕਪਟੁ ਭਗਉਤੀ ਕਹਾਏ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ॥ ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥ ਸਤਸੰਗਤਿ ਸਿਉ ਬਾਦੁ ਰਚਾਏ॥ ਅਨਦਿਨੁ ਦੁਖੀਆ […]

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥ ਅਹੋਈ ਰਾਖੈ ਨਾਰਿ ਦਾ ਅਰਥ ਦੂਜੀ ਜਨਾਨੀ ਰੱਖਣਾ ਨਹੀਂ ਹੈ। ਮਨ ਦਾ ਅਰਥ ਚੇਤਨ ਮਨ ਹੈ ਨਾ ਕਿ ਭਾਰ ਜੋ ਕੇ ਮਣ ਹੁੰਦਾ ਯਾ ਚਾਲੀ ਸੇਰ ਬਰਾਬਰ ਹੁੰਦਾ। ਗੁਰਮਤਿ ਅਨੁਸਾਰ ਹਰਿ ਕਾ ਸਿਮਰਨ ਨਾ ਕਰ ਕੇ ਦੁਸਰੀ […]

Practical ਕਰੋ ਕਹਿਣ ਵਾਲਿਆਂ ਲਈ, ਕਰਮ ਕਰਨ ਨੂੰ ਪ੍ਰਧਾਨਗੀ ਦੇਣ ਵਾਲਿਆਂ ਲਈ।

ਰਾਗੁ ਸੋਰਠਿ ਮਹਲਾ ੧ ਤਿਤੁਕੀ॥ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ॥ ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥ ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ॥੧॥ ਸੁਣਿ ਪੰਡਿਤ ਕਰਮਾ ਕਾਰੀ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ॥ ਰਹਾਉ॥ ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ॥ ਪਾਖੰਡਿ ਮੈਲੁ ਨ ਚੂਕਈ ਭਾਈ […]

ਸੁੱਖ ਕਿਵੇਂ ਮਿਲੇ?

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥੨੭॥ (ਰਾਮ ਕੌਣ – ਸਾਤੈਂ ਸਤਿ ਕਰਿ ਬਾਚਾ ਜਾਣਿ॥ ਆਤਮ ਰਾਮੁ ਲੇਹੁ ਪਰਵਾਣਿ॥* ਛੂਟੈ ਸੰਸਾ ਮਿਟਿ ਜਾਹਿ ਦੁਖ*॥ ਸੁੰਨ ਸਰੋਵਰਿ ਪਾਵਹੁ ਸੁਖ॥੮॥) ਘਟ ਅੰਦਰਲੀ ਜੋਤ/ ਆਤਮ ਹੀ ਰਾਮ ਹੈ। “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ […]

ਜਪਣਾ ਤੇ ਸਿਮਰਨ ਕਰਨਾ ? ਨਾਮ ਜਾਪਣ ਦੀ ਗੁਰਮਤਿ ਵਿਧੀ ਕੀ ਹੈ ?

ਜਪਣ, ਅਰਾਧਣ ਅਤੇ ਸਿਮਰਨ ਕਰਨ ਦਾ ਸੰਬੰਧ ਨਾਮ ਨਾਲ ਹੈ । ਨਾਮ ਹੀ ਜਪੀਦਾ ਹੈ, ਨਾਮ ਦੀ ਹੀ ਅਰਾਧਣਾ ਕੀਤੀ ਜਾਂਦੀ ਹੈ ਅਤੇ ਨਾਮ ਦਾ ਹੀ ਸਿਮਰਨ ਕਰੀਦਾ ਹੈ । ਇਸ ਲਈ ਸਭ ਤੋਂ ਪਹਿਲਾਂ ਨਾਮ ਨੂੰ ਸਮਝ ਲੈਣਾ ਜਰੂਰੀ ਹੈ । ਗੁਰਮਤਿ ਅਨੁਸਾਰ ਗੁਰਬਾਣੀ ਅੰਦਰ ਨਾਮ ਸਮਾਇਆ ਹੋਇਆ ਹੈ, ਜਿਸ ਨੂੰ ਜਪ (ਸਮਝ) ਕੇ […]

ਨਾਹ ਕਿਛੁ ਜਨਮੈ ਨਹ ਕਿਛੁ ਮਰੈ

ਨਾਹ ਕਿਛੁ ਜਨਮੈ ਨਹ ਕਿਛੁ ਮਰੈ। ਆਪਨ ਚਲਿਤੁ ਆਪ ਹੀ ਕਰੈ। ਆਵਨ ਜਾਵਨ ਦ੍ਰਿਸਿਟ ਅਨਦ੍ਰਿਸਿਟ। ਆਗਿਆਕਾਰੀ ਧਾਰੀ ਸਭ ਸ੍ਰਿਸਿਟ। ਬਾਣੀ ਤਾ ਮੰਨਦੀ ਨਹੀ ਕੁਝ ਮਰਦਾ ਫੇਰ ਪਾਪ ਕਿਦਾ ਹੋਈਆ ( ਜੀਵ ਆਤਮਾ ਤੇ ਅਮਰ ਏ) ਓਹ ਤੇ ਮਰਦਾ ਨਹੀਂ ? ਫਿਰ ਮਰਦਾ ਤੇ ਪੰਜ ਭੂਤਕ ਸਰੀਰ ਏ ? ਫਿਰ ਆ ਜੀਵ ਹਤਿਆ, ਜੀਵ ਹਤਿਆ, ਕੇਹਿ […]

ਹਮਰਾ ਧੜਾ ਹਰਿ ਰਹਿਆ ਸਮਾਈ

ਹਮਰਾ ਧੜਾ ਹਰਿ ਰਹਿਆ ਸਮਾਈ ।।੧।। ਗੁਰਮੁਖਾ ਦਾ ਧੜਾ “ਸਚ” ਹਰਿ ਨਾਲ ਹੁੰਦਾ ਓਹ ਹਰਿ ਪ੍ਰਮੇਸਰ ਤਿਨ ਲੌਕ ਤੌ ਪਾਰ ਏ ਏਸ ਲਈ ਗੁਰਮੁਖਿ ਵੀ ਤਿਨ ਲੌਕ ਤੌ ਪਾਰ ਚੌਥੇ ਲੌਕ ਚ ਹੀ ਅਪਨੇ ਮੂਲ ਹਰਿ ਚ ਹੀ ਸਮਾ ਜਾਦੇ ਨੇ । ਜੋ ਸਚ ਦੇ ਆਸਿਕ ਹੁੰਦੇ ਨੇ ਗੁਰਮੁਖਿ ਓਹਨਾਂ ਦਾ ਕੋਇ ਬਾਹਰ ਮੁਖੀ ਧੜਾ […]

Resize text